16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੰਜਾਬ 'ਚ ਅਪਰਾਧੀ ਸ਼ਰੇਆਮ ਹੱਤਿਆਵਾਂ ਕਰ ਰਹੇ-ਸੁਨੀਲ ਜਾਖੜ

ਅਜੀਤ ਡੈਸਕ 29-01-2026

ਚੰਡੀਗੜ੍ਹ, 28 ਜਨਵਰੀ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਵਿਚ ਲਗਾਤਾਰ ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਸਵਾਲ ਕੀਤਾ ਹੈ ਕਿ ਇਨ੍ਹਾਂ ਸਭ ਹਾਲਾਤਾਂ ਵਿਚ ਪੰਜਾਬ ਸਰਕਾਰ ਕਿੱਥੇ ਹੈ। ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੇ ਮੁਹਾਲੀ 'ਚ ਹੋਈਆਂ ਹੱਤਿਆਵਾਂ ਸੰਬੰਧੀ ਕਿਹਾ ਕਿ ਮੁਹਾਲੀ ਵਿਚ ਐਸ.ਐਸ.ਪੀ. ਦਫ਼ਤਰ ਦੇ ਬਾਹਰ ਹੀ ਅਪਰਾਧੀਆਂ ਵਲੋਂ ਵਾਰਦਾਤ ਕਰਨਾ ਦੱਸਦਾ ਹੈ ਕਿ ਅਪਰਾਧੀਆਂ ਵਿਚ ਸਰਕਾਰ ਦਾ ਡਰ ਹੁਣ ਬਿਲਕੁਲ ਖਤਮ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਕ ਡਰ ਅਤੇ ਸਹਿਮ ਵਿਚ ਜੀਵਨ ਜਿਉਣ ਲਈ ਮਜਬੂਰ ਹੋ ਰਹੇ ਹਨ।

ਪਿਛਲੀ ਖ਼ਬਰ ਮੋਰਨੀ ਵਿਖੇ ਚਾਰ ਨੌਜਵਾਨ ਗੱਡੀ ਸਮੇਤ ਖਾਈ 'ਚ ਡਿੱਗੇ <br/> ਅਗਲੀ ਖ਼ਬਰ ਅਮਰੀਕਾ 'ਚ ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀਆਂ 'ਚ ਤੇਜ਼ ਬਦਲਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।