ਇੰਡੀਗੋ ਰਿਫੰਡ, ਮੁਆਵਜ਼ੇ 'ਤੇ ਹਲਫ਼ਨਾਮਾ ਦਾਇਰ ਕਰੇ-ਦਿੱਲੀ ਹਾਈ ਕੋਰਟ <br/>
ਅਜੀਤ ਡੈਸਕ
23-01-2026
ਬੈਂਚ ਨੇ ਕਿਹਾ, ਇਸ ਸਬੰਧ ਵਿਚ ਦੋ ਹਫ਼ਤਿਆਂ ਵਿਚ ਇੱਕ ਹਲਫ਼ਨਾਮਾ ਦਾਇਰ ਕੀਤਾ ਜਾਵੇ | ਮਾਮਲੇ ਦੀ ਅਗਲੀ ਸੁਣਵਾਈ 25 ਫਰਵਰੀ ਨੂੰ ਹੋਵੇਗੀ |