19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਥੈਲੀਸੀਮੀਆ ਦੇ ਮਰੀਜ਼ ਦੀ ਮਦਦ ਲਈ ਤਿੰਨ ਸੇਵਾਦਾਰਾਂ ਨੇ ਕੀਤਾ ਖ਼ੂਨਦਾਨ

ਸਾਦਿਕ, 18 ਅਕਤੂਬਰ (ਆਰ. ਐਸ.

ਅਜੀਤ ਡੈਸਕ 19-10-2026
ਸਾਦਿਕ, 18 ਅਕਤੂਬਰ (ਆਰ.ਐਸ.ਧੁੰਨਾ)-ਮਾਨਵਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਖੂਨਦਾਨ ਕਰਨਾ ਇਕ ਮਹਾਨ ਕਾਰਜ ਹੈ। ਇਸੇ ਨੇਕ ਭਾਵਨਾ ਤਹਿਤ ਪ੍ਰੇਮੀ ਚਰਨਜੀਤ ਸਿੰਘ ਇੰਸਾਂ ਪੁੱਤਰ ਮਲਕੀਤ ਸਿੰਘ ਇੰਸਾਂ, ਪ੍ਰੇਮੀ ਅੰਮ੍ਰਿਤਪਾਲ ਸਿੰਘ ਇੰਸਾਂ ਪੁੱਤਰ ਬਲਦੇਵ ਸਿੰਘ ਇੰਸਾਂ ਵਾਸੀ ਦੋਵੇਂ ਪਿੰਡ ਢਾਬ ਅਤੇ ਪ੍ਰੇਮੀ ਸੁਖਜਿੰਦਰ ਸਿੰਘ ਇੰਸਾਂ ਪੁੱਤਰ ਜਸਮੇਲ ਸਿੰਘ ਇੰਸਾਂ ਵਾਸੀ ਪਿੰਡ ਵੀਰੇ ਵਾਲਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਥੈਲੀਸੀਮੀਆ ਤੋਂ ਪੀੜ੍ਹਤ ਮਰੀਜ਼ ਦੀ ਮੱਦਦ ਲਈ ਖੂਨਦਾਨ ਕੀਤਾ। ਇਨ੍ਹਾਂ ਸੇਵਾਦਾਰਾਂ ਵਲੋਂ ਕੀਤੇ ਗਏ ਇਸ ਉਪਰਾਲੇ ਨਾਲ ਜਿੱਥੇ ਲੋੜਵੰਦ ਮਰੀਜ਼ ਦੀ ਸਹਾਇਤਾ ਹੋਈ ਹੈ, ਉੱਥੇ ਹੀ ਸਮਾਜ ਵਿਚ ਖ਼ੂਨਦਾਨ ਦੀ ਮਹੱਤਤਾ ਦਾ ਸੁਨੇਹਾ ਵੀ ਗਿਆ ਹੈ।
ਪਿਛਲੀ ਖ਼ਬਰ ਜਗਤਾਰ ਸਿੰਘ ਜੱਗਾ ਬਰਾੜ ਯੂਥ ਵਿੰਗ ਦੇ ਜੁਆਇੰਟ ਸੈਕਟਰੀ ਪੰਜਾਬ ਨਿਯੁਕਤ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਸਾਦਿਕ ’ਚ ਮੋਮਬੱਤੀ ਮਾਰਚ ਕਰਕੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।