10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰਵਿੰਦਰ ਡਾਲਵੀ ਨੇ ਵੀਨਾ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਕੀਤਾ ਪ੍ਰਗਟ

ਅਜੀਤ ਡੈਸਕ 02-07-2026
ਫ਼ਰੀਦਕੋਟ, 1 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਚਰਨਜੀਤ ਸ਼ਰਮਾ ਦੇ ਸਤਿਕਾਰਯੋਗ ਮਾਤਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਾਬਕਾ ਮੀਤ ਪ੍ਰਧਾਨ ਵੀਨਾ ਸ਼ਰਮਾ ਪਤਨੀ ਸੂਬਾ ਰਾਮ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ’ਤੇ ਰਵਿੰਦਰ ਡਾਲਵੀ ਆਲ ਇੰਡੀਆਂ ਕਾਂਗਰਸ ਦੇ ਸਕੱਤਰ ਤੇ ਸਹਾਇਕ ਇੰਚਾਰਜ ਪੰਜਾਬ ਮਾਮਲੇ, ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਹਰਦੀਪ ਸਿੰਘ ਕਿੰਗਰਾ ਸੇਵਾ ਮੁਕਤ ਆਈ.ਐਫ.ਐਸ., ਕਾਰਜਕਾਰੀ ਪੰਜਾਬ ਪ੍ਰਧਾਨ ਪਵਨ ਗੋਇਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨਵਦੀਪ ਸਿੰਘ ਬਰਾੜ, ਗਿੰਦਰਜੀਤ ਸਿੰਘ ਸੇਖੋਂ, ਅਮਰਜੀਤ ਜੱਜ, ਭਾਗ ਸਿੰਘ ਪਿੱਪਲੀ, ਜਗਦੀਪ ਢਿੱਲੋਂ, ਸ਼ਿਵਰਾਜ ਸਿੰਘ ਢਿੱਲੋਂ, ਇੰਜ. ਬਲਜੀਤ ਸਿੰਘ, ਰਵੀ ਸੇਠੀ, ਵਰਿੰਦਰ ਕੁਮਾਰ ਬਿੰਦਰੀ, ਗੁਰਵਿੰਦਰ ਸਿੰਘ ਟਹਿਣਾ ਪ੍ਰਧਾਨ ਬੀ.ਸੀ. ਸੈੱਲ, ਗਰੀਸ਼ ਛਾਬੜਾ, ਗੁਰਚਰਨ ਮਾਨ, ਠੇਕੇਦਾਰ ਅਮਰਜੀਤ ਸੰਧੂ, ਸ਼ਿਵਰਾਜ ਬਰਾੜ, ਹਰਦੀਪ ਹਨੀ, ਸੁਖਵੀਰ ਚੇਤ ਸਿੰਘ ਵਾਲਾ, ਜਗਪਾਲ ਸਿੰਘ ਬਰਾੜ, ਸੁਰਜੀਤ ਸਿੰਘ ਸੰਧੂ, ਸੇਵਕ ਸਿੰਘ, ਤਾਰਾ ਸਿੰਘ ਭੱਟੀ ਐਮ.ਸੀ., ਗੁਰਭਜਨ ਸਿੰਘ ਸੰਧੂ, ਜਸਵਿੰਦਰ ਸਿੰਘ ਕੋਟਸੁਖੀਆ, ਬਬਲਜੀਤ ਸਿੰਘ ਘੋਨਾਵਾਲਾ, ਡਾ. ਬਰਜਿੰਦਰ ਸਿੰਘ ਕਾਉਣੀ, ਤੁਲਸੀ ਰਾਮ ਬਾਂਸਲ, ਗੁਰਤੇਜ ਸਿੰਘ ਤੇਜਾ ਐਮ.ਸੀ., ਜਗਵਿੰਦਰ ਸਿੰਘ ਜੁਗਨੂੰ ਐਮ.ਸੀ., ਰਣਜੀਤ ਸਿੰਘ ਬਰਾੜ, ਸ਼ਿੰਦਰ ਸਿੰਘ ਮਾਨ, ਪ੍ਰਤਾਪ ਸਿੰਘ ਨੰਗਲ, ਰਘਬੀਰ ਸਿੰਘ, ਡਬਲਜੀਤ ਧੌਂਸੀ, ਅਮਰੀਕ ਸਿੰਘ ਖ਼ਾਲਸਾ, ਗੁਰਦੇਵ ਚਰਨ, ਕਰਨੈਲ ਸਿੰਘ ਬਰਗਾੜੀ, ਬਾਊ ਸਿੰਘ ਢਿੱਲੋਂ ਨੇ ਵੀਨਾ ਸ਼ਰਮਾ ਦੇ ਸਪੁੱਤਰ ਚਰਨਜੀਤ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ 1 ਸਤੰਬਰ ਨੂੰ ਹੋ ਰਹੀ ‘ਬਦਲਾਓ ਜ਼ਰੂਰੀ ਹੈ’ ਦਿੱਲੀ ਰੈਲੀ ਸੰਬੰਧੀ ਸੀ.ਪੀ.ਆਈ. ਵਲੋਂ ਪੋਸਟਰ ਜਾਰੀ ਅਗਲੀ ਖ਼ਬਰ ਔਰਤਾਂ ਦੇ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ 100 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।