28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ 14 ਨੂੰ

ਅਜੀਤ ਡੈਸਕ 09-03-2026
ਰੁਪਾਣਾ, 8 ਮਾਰਚ (ਜਗਜੀਤ ਸਿੰਘ)-ਸੰਤ ਬਾਬਾ ਜੁਗਰਾਜ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਗ ਨੇ ਦੱਸਿਆ ਕਿ ਸੰਤ ਬਾਬਾ ਕੁਲਵੰਤ ਸਿੰਘ ਸੁੁਖਾਨੰਦ ਭੋਰੇਵਾਲੇ, ਚੱਕ ਗਿਲਜ਼ੇਵਾਲਾ, ਦੂਹੇਵਾਲਾ, ਕੋਠੇ ਸੁਰਗਾਪੁਰੀ ਦੀ ਗ੍ਰਾਮ ਪੰਚਾਇਤ ਤੇ ਨਗਰ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਸੁਖਾਨੰਦ ਵਾਲਿਆਂ ਦੀ ਬਰਸੀ ਨੂੰ ਮੁੱਖ ਰੱਖਦਿਆ ਨਿਰਮਲ ਡੇਰਾ ਭੋਰੇ ਵਾਲਾ (ਜਨਮ ਅਸਥਾਨ ਸੰਤ ਬਾਬਾ ਭਾਗ ਸਿੰਘ ਜੀ ਸੁਖਾਨੰਦ ਵਾਲੇ) ਪਿੰਡ ਚੱਕ ਗਿਲਜੇਵਾਲਾ ਵਿਖੇ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਖੰਡ ਪਾਠਾਂ ਦੇ ਲੜੀ ਦੇ ਭੋਗ 14 ਮਾਰਚ 2026 ਨੂੰ ਪੈਣਗੇ |
ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਆਖ਼ਰ ਨਹਿਰੀ ਵਿਭਾਗ ਨੇ ਨਵੇਂ ਬਣੇ ਪੁਲਾਂ ਨੂੰ ਤਕਨੀਕੀ ਢੰਗ ਨਾਲ ਬਣਾਉਣ ਦਾ ਕੰਮ ਕੀਤਾ ਚਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।