ਜੇਲ੍ਹ ’ਚੋਂ 9 ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਬਰਾਮਦ
ਪਟਿਆਲਾ, 24 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 9 ਮੋਬਾਇਲ ਫ਼ੋਨ ਤੇ 6 ਪੁੜੀਆਂ ਜਰਦੇ ਦੀਆਂ ਪ੍ਰਸ਼ਾਸਨ ਨੂੰ ਬਰਾਮਦ ਹੋਈਆਂ ਹਨ। ਉਕਤ ਸ਼ਿਕਾਇਤ ਪਟਿਆਲਾ ਜੇਲ੍ਹ ਸੁਪਰਡੈਂਟ ਵਲੋਂ ਥਾਣਾ ਤ੍ਰਿਪੜੀ ’ਚ ਦਰਜ ਕਰਵਾਈ ਅਤੇ ਉਕਤ ਕਾਰਵਾਈ ਉਨ੍ਹਾਂ ਗਸਤ ਦੌਰਾਨ ਅਮਲ ਵਿਚ ਲਿਆਂਦੀ ਹੈ।
ਅਜੀਤ ਡੈਸਕ
25-11-2026