08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪ੍ਰਾਇਮਰੀ ਸਕੂਲ ਮਟੋਰੜਾ ਵਿਖੇ ਬੱਚਿਆਂ ਨੇ ਰੰਗੋਲੀ ਬਣਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ

ਭਾਦਸੋਂ, 7 ਨਵੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਮਟੋਰੜਾ ਬਲਾਕ ਭਾਦਸੋਂ-2 ਵਿਖੇ ਗੁਰਮੀਤ ਸਿੰਘ ਨਿਰਮਾਣ ਸੀ. ਐਚ.

ਅਜੀਤ ਡੈਸਕ 08-11-2026
ਭਾਦਸੋਂ, 7 ਨਵੰਬਰ (ਪ੍ਰਦੀਪ ਦੰਦਰਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਮਟੋਰੜਾ ਬਲਾਕ ਭਾਦਸੋਂ-2 ਵਿਖੇ ਗੁਰਮੀਤ ਸਿੰਘ ਨਿਰਮਾਣ ਸੀ.ਐਚ.ਟੀ.ਦੀ ਅਗਵਾਈ ਵਿਚ ਰੰਗੋਲੀ ਬਣਾ ਕੇ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੀ.ਐੱਚ.ਟੀ. ਗੁਰਮੀਤ ਸਿੰਘ ਨਿਰਮਾਣ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਭਾਰਤ ਦਾ ਬਹੁਤ ਵੱਡਾ ਉਤਸ਼ਵ ਹੈ ਇਸ ਲਈ ਇਸ ਨੂੰ ਰਲ਼ ਮਿਲ਼ ਕੇ ਗਰੀਨ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ। ਇਸ ਮੌਕੇ ਮੈਡਮ ਸੁਰਿੰਦਰ ਕੌਰ, ਮੈਡਮ ਨਵਨੀਤ ਕੌਰ ਤੇ ਸਕੂਲ ਦੇ ਸਮੁੱਚੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਜੌੜਾਮਾਜਰਾ ਵਲੋਂ ਧਾਰਮਿਕ ਯਾਤਰਾ ਨਾਲ ਭਾਜਪਾ ਦੀਆਂ ਸਰਗਰਮੀਆਂ ਕੀਤੀਆਂ ਸ਼ੁਰੂ ‘ ਆਪ’ ਸਰਕਾਰ ਨੇ ਕੋਈ ਮਸਲ... ਅਗਲੀ ਖ਼ਬਰ ਮਾਝਾ ਕਾਲਜ ਫਾਰ ਵੂਮੈਨ ਵਿਖੇ ਦੀਵਾਲੀ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।