ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਏਗਾ- ਭਾਈ ਰਣਜੋਧ ਸਿੰਘ
ਸਮਾਣਾ, 13 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਸਮਾਣਾ ਨੇੜੇ ਗੁਰਦੁਆਰਾ ਜਿੱਤ ਸਾਹਿਬ ਫਤਿਹਪੁਰ ਵਿਖੇ 21 ਤੋਂ 24 ਅਕਤੂਬਰ ਤੱਕ ਸਮੂਹ ਇਲਾਕੇ ਦੀ ਸੰਗਤ ਵਲੋਂ ਬੜੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਹ ਵਿਚਾਰ ਗੁਰਦੁਆਰਾ ਜਿੱਤ ਸਰ ਦੇ ਮੁਖੀ ਭਾਈ ਰਣਜੋਧ ਸਿੰਘ ਨੇ ਇੱਥੇ ਇਕ ਪ੍ਰੈਸ ਮਿਲਣੀ ਸਮੇਂ ਪ੍ਰਗਟ ਕੀਤੇ।
ਅਜੀਤ ਡੈਸਕ
14-10-2026