22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਚੋਰੀ ਦੇ ਮਾਮਲੇ ਵਿਚ ਤਿੰਨ ਕਾਬੂ

ਸਮਾਣਾ, 21 ਅਗਸਤ (ਸਾਹਿਬ ਸਿੰਘ)-ਚਾਨਣ ਕਾਲੋਨੀ ਸਮਾਣਾ ਦੇ ਇਕ ਘਰ ਵਿਚੋਂ ਸੋਨੇ ਤੇ ਨਕਦੀ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਸ਼ਿਕਾਇਤ ਕਰਤਾ ਔਰਤ ਦੀ ਨੂੰਹ ਨੇ ਹੀ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਚੋਰੀ ਕਰਵਾਈ ਸੀ।

ਅਜੀਤ ਡੈਸਕ 22-08-2026
ਸਮਾਣਾ, 21 ਅਗਸਤ (ਸਾਹਿਬ ਸਿੰਘ)-ਚਾਨਣ ਕਾਲੋਨੀ ਸਮਾਣਾ ਦੇ ਇਕ ਘਰ ਵਿਚੋਂ ਸੋਨੇ ਤੇ ਨਕਦੀ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਸ਼ਿਕਾਇਤ ਕਰਤਾ ਔਰਤ ਦੀ ਨੂੰਹ ਨੇ ਹੀ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਚੋਰੀ ਕਰਵਾਈ ਸੀ। ਪੂਜਾ ਪਤਨੀ ਵਿੱਕੀ ਨੇ ਆਪਣੇ ਕਥਿਤ ਦੋਸਤ ਸੂਰਜ ਨਾਲ ਮਿਲ ਕੇ ਚੋਰੀ ਨੂੰ ਅੰਜਾਮ ਦਿੱਤਾ। ਇਸ ਮਾਮਲੇ ’ਚ ਸ਼ਾਮਿਲ ਵਿਮਲ ਉਰਫ਼ ਮੌਨੂੰ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਤੋਂ ਪਹਿਲਾਂ ਦੋ ਕਥਿਤ ਦੋਸ਼ੀ ਪਹਿਲਾਂ ਹੀ ਕਾਬੂ ਕਰ ਲਏ ਗਏ ਹਨ।
ਪਿਛਲੀ ਖ਼ਬਰ ਹੋਲੀ ਮੈਰੀ ਸਕੂਲ ਬਨੂੜ ਦੇ ਅਥਲੀਟਾਂ ਨੇ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਬਹਾਦਰਗੜ੍ਹ ਦੇ ਇਲਾਕੇ ਵਿਚ ਬੰਦ ਨੂੰ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।