14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਰਕਾਰੀ ਮਿਡਲ ਸਕੂਲ ਫਤਿਹਪੁਰ 'ਚ ਹੋਈ ਚੋਰੀ

ਅਜੀਤ ਡੈਸਕ 22-05-2026
ਸਮਾਣਾ, 21 ਮਈ (ਪ੍ਰੀਤਮ ਸਿੰਘ ਨਾਗੀ)-ਸਰਕਾਰੀ ਮਿਡਲ ਸਕੂਲ ਪਿੰਡ ਫਤਿਹਪੁਰ ਦੀ ਇੰਚਾਰਜ ਸੁਮਨ ਗਰਗ ਨੇ ਥਾਣਾ ਸਿਟੀ ਸਮਾਣਾ ਦੇ ਐਸ.ਐਚ.ਓ. ਬਲਜੀਤ ਸਿੰਘ ਨੂੰ ਮਿਲ ਕੇ ਸਕੂਲ ਵਿਚ ਚੋਰੀ ਹੋਣ ਦੀ ਲਿਖਤੀ ਸੂਚਨਾ ਦਿੱਤੀ ਹੈ | ਸਕੂਲ ਇੰਚਾਰਜ ਨੇ ਦਸਿਆ ਕਿ ਸੀ.ਸੀ.ਟੀ.ਵੀ. ਚੈੱਕ ਕਰਨ ਤੋਂ ਬਾਦ ਪਤਾ ਲੱਗਾ ਕਿ ਤਿੰਨ ਅਣਪਛਾਤੇ ਨੌਜਵਾਨ ਰਾਤ ਸਮੇਂ ਸਕੂਲ ਵਿਚ ਦਾਖ਼ਲ ਹੋ ਕੇ ਕਾਫ਼ੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ |
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੇਣੂ ਵਧਵਾ ਦੇ ਦਫ਼ਤਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪਿੰਡ ਕਲਵਾਣੂੰ ਦੇ ਵਿਅਕਤੀ ਦੇ ਬਿਆਨਾ 'ਤੇ 2 ਔਰਤਾਂ ਸਮੇਤ 10 ਦੇ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।