07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 15-04-2026
ਨਾਭਾ, 14 ਅਪ੍ਰੈਲ (ਕਰਮਜੀਤ ਸਿੰਘ)-ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮÏਕੇ ਨਾਭਾ ਮੰਡਲ ਵਲੋਂ ਪਟਿਆਲਾ ਗੇਟ ਸਥਿਤ ਬਾਬਾ ਸਾਹਿਬ ਦੀ ਪ੍ਰਤਿਮਾ ਅੱਗੇ ਸ਼ਰਧਾ ਸਹਿਤ ਮਾਲਾ ਅਰਪਿਤ ਕਰਕੇ ਅਤੇ ਮਿਠਾਈ ਵੰਡ ਕੇ ਜਨਮ ਉਤਸਵ ਬੜੇ ਹੀ ਉਤਸ਼ਾਹ ਅਤੇ ਸਮਰਪਣ ਨਾਲ ਮਨਾਇਆ ਗਿਆ¢ ਇਸ ਦÏਰਾਨ ਸਾਰੇ ਹਾਜ਼ਰੀਨ ਨੇ ਬਾਬਾ ਸਾਹਿਬ ਦੇ ਦੱਸੇ ਰਾਹ 'ਤੇ ਚੱਲਣ ਅਤੇ ਸਮਾਜ ਵਿਚ ਸਮਾਨਤਾ, ਨਿਆਂ ਅਤੇ ਭਾਈਚਾਰੇ ਦੇ ਸੁਨੇਹੇ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ¢ ਇਸ ਮÏਕੇ ਰਾਮ ਕ੍ਰਿਸ਼ਨ ਭੱਲਾ, ਵਿਸ਼ਾਲ ਸ਼ਰਮਾ (ਬੀਜੇਪੀ ਪੰਜਾਬ ਆਗੂ), ਨਵਦੀਪ ਬਾਵਾ (ਪੂਰਵ ਮੰਡਲ ਪ੍ਰਧਾਨ), ਯੁੱਧਵੀਰ ਸਿੰਘ ਸੋਢੀ (ਆਗੂ ਬੀਜੇਪੀ ਨਾਭਾ), ਮੋਨਿਕ ਗੁਪਤਾ (ਆਗੂ ਬੀਜੇਪੀ ਨਾਭਾ), ਅਭਿਸ਼ੇਕ ਕਥੂਰੀਆ, ਪਰਦੀਪ ਸਿੰਘ ਅਤੇ ਜਸਵਿੰਦਰ ਸਿੰਘ (ਐਸ.ਸੀ. ਸੈੱਲ ਬੀਜੇਪੀ ਨਾਭਾ) ਸਮੇਤ ਹੋਰ ਸਾਥੀ ਵੱਡੀ ਗਿਣਤੀ ਵਿੱਚ ਮÏਜੂਦ ਰਹੇ¢
ਪਿਛਲੀ ਖ਼ਬਰ ਨਾਭਾ ਮੰਡੀ 'ਚ ਲੱਗੇ ਕਣਕ ਦੀਆਂ ਢੇਰੀਆਂ ਦੇ ਅੰਬਾਰ, ਨਹੀਂ ਹੋ ਰਹੀ ਕਣਕ ਦੀ ਖ਼ਰੀਦ ਅਗਲੀ ਖ਼ਬਰ ਮੁਲਾਜ਼ਮ ਆਗੂ ਤਰਲੋਕ ਸਿੰਘ ਤੁਲੀ ਅਕਾਲ ਚਲਾਣਾ ਕਰ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।