ਰਾਜਪੁਰਾ ਸ਼ਹਿਰੀ ਪੁਲਿਸ ਨੇ ਲਾਪਤਾ ਹੋਇਆ 7 ਸਾਲ ਦਾ ਬੱਚਾ 10 ਘੰਟਿਆਂ 'ਚ ਕੀਤਾ ਬਰਾਮਦ
ਰਾਜਪੁਰਾ ਸ਼ਹਿਰੀ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ ਅਤੇ ਥਾਣੇਦਾਰ ਬਲਬੀਰ ਸਿੰਘ ਦੇ ਪਿੱਛੇ ਖੜ੍ਹੀ ਹੋਈ ਅਗਵਾਕਾਰ ਲਲੀਤਾ ਅਤੇ ਬੱਚਾ ਅਤੇ ਉਸ ਦੇ ਰਿਸ਼ਤੇਦਾਰ | ਤਸਵੀਰ : ਗੁਰਵਿੰਦਰ ਪਾਲ ਸਿੰਘ
<br/>
19-02-2026