19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਹਲਕੇ ’ਚ ਹੋਏ ਵਿਕਾਸ ਤਲਬੀਰ ਗਿੱਲ ਦੀ ਜਿੱਤ ਲਈ ਸਹਾਈ ਹੋਣਗੇ- ਰਾਜ ਕੁਮਾਰ ਲੁੱਧੜ

ਜੇਠੂਵਾਲ , 18 ਨਵੰਬਰ (ਮਿੱਤਰਪਾਲ ਰੰਧਾਵਾ) ਹਲਕਾ ਮਜੀਠਾ ਵਿੱਚ ਆਮ ਆਦਮੀ ਪਾਰਟੀ ਦੀ ਹੋਰ ਮਜਬੂਤੀ ਤੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰਨ ਲਈ ਪਾਰਟੀ ਹਾਈ ਕਮਾਂਡ ਵਲੋਂ ਤਲਬੀਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਏ ਜਾਣ ਨਾਲ ਹਲਕੇ ਦੇ ਆਪ ਆਗੂਆਂ ਦੇ ਵਰਕਰਾ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਹਲਕੇ ਵਿੱਚ ਹੋਏ ਕਰੋੜਾਂ ਦੇ ਵਿਕਾਸ ਕੰਮ ਹੀ ਤਲਬੀਰ ਗਿੱਲ ਦੀ ਜਿੱਤ ਲਈ ਸਹਾਈ ਹੋਣਗੇ । ਇਹ ਪ੍ਰਗਟਾਵਾ ਆਪ ਪਾਰਟੀ ਐਸ.

ਅਜੀਤ ਡੈਸਕ 19-11-2026
ਜੇਠੂਵਾਲ , 18 ਨਵੰਬਰ (ਮਿੱਤਰਪਾਲ ਰੰਧਾਵਾ) ਹਲਕਾ ਮਜੀਠਾ ਵਿੱਚ ਆਮ ਆਦਮੀ ਪਾਰਟੀ ਦੀ ਹੋਰ ਮਜਬੂਤੀ ਤੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰਨ ਲਈ ਪਾਰਟੀ ਹਾਈ ਕਮਾਂਡ ਵਲੋਂ ਤਲਬੀਰ ਸਿੰਘ ਗਿੱਲ ਨੂੰ ਉਮੀਦਵਾਰ ਬਣਾਏ ਜਾਣ ਨਾਲ ਹਲਕੇ ਦੇ ਆਪ ਆਗੂਆਂ ਦੇ ਵਰਕਰਾ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਹਲਕੇ ਵਿੱਚ ਹੋਏ ਕਰੋੜਾਂ ਦੇ ਵਿਕਾਸ ਕੰਮ ਹੀ ਤਲਬੀਰ ਗਿੱਲ ਦੀ ਜਿੱਤ ਲਈ ਸਹਾਈ ਹੋਣਗੇ । ਇਹ ਪ੍ਰਗਟਾਵਾ ਆਪ ਪਾਰਟੀ ਐਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਪਿੰਡ-ਪਿੰਡ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੇ ਕੀਤੇ ਕਾਰਜਾਂ ਨੂੰ ਪ੍ਰਚਾਰ ਰਾਹੀਂ ਘਰ-ਘਰ ਪਹੁੰਚਾਉਣ । ਇਸ ਮੌਕੇ ਡਾ ਰਾਕੇਸ਼ ਕੁਮਾਰ ਸ਼ਰਮਾ, ਅਨਮੋਲ ਸਾਗਰ ਕਨੈਡਾ, ਗੁਰਪ੍ਰੀਤ ਗੋਲਾ, ਸਾਹਿਲ ਕੁਮਾਰ ਕਨੈਡਾ, ਅੰਗਰੇਜ਼ ਪਾਲ ਪੰਚ, ਜਸਵੰਤ ਸਿੰਘ ਜਪਾਨੀ, ਠੇਕੇਦਾਰ ਹਰਜਿੰਦਰ ਸਿੰਘ ਆਪ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਈਨਿੰਗ ਵਿਭਾਗ ਨੇ ਟਿੱਪਰਾਂ ਦਾ ਚਲਾਨ ਕਰਕੇ 6 ਲੱਖ ਦਾ ਕੀਤਾ ਜੁਰਮਾਨਾ ਅਗਲੀ ਖ਼ਬਰ ਮਾਮਲੇ ਦੀ ਨਿਆਂਇਕ ਜਾਂਚ ਹੋਵੇ-ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।