ਬਾਬਾ ਬਕਾਲਾ ਸਾਹਿਬ ਦੇ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਦਿਹਾੜਾ ਮਨਾਇਆ
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਰਾਜਨ)-ਸ਼ਿਵ ਮੰਦਿਰ ਬਾਬਾ ਬਕਾਲਾ ਸਾਹਿਬ ਵਿਖੇ ਸੁਹਗਾਣਾਂ ਦਾ ਤਿਉਹਾਰ ‘ਕਰਵਾ ਚੌਥ ਸ਼ਰਧਾ’ ਨਾਲ ਮਨਾਇਆ ਗਿਆ। ਪੰਡਿਤ ਰਾਜੇਸ਼ ਕੁਮਾਰ ਨੇ ਭਗਵਾਨ ਗਣੇਸ਼ ਜੀ ਅਤੇ ਗੌਰਜਾਂ ਮਾਤਾ ਦੀ ਪੂਜਾ ਅਤੇ ਕਥਾ ਸਰਵਣ ਕਰਾਈ।
ਅਜੀਤ ਡੈਸਕ
30-10-2026