ਮਨਜਿੰਦਰ ਸਿੰਘ ਸਰਜਾ ਬਣੇ ਜ਼ਿਲ੍ਹਾ ਪ੍ਰਧਾਨ 1 ਅਪ੍ਰੈਲ ਤੋਂ ਮੰਡੀਆਂ ਬੰਦ ਕਰਨ ਦੀ ਚਿਤਾਵਨੀ
ਅਜੀਤ ਡੈਸਕ
31-03-2026
ਇਸ ਦੌਰਾਨ ਪੰਜਾਬ ਮੰਡੀ ਬੋਰਡ ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਵਿਜੇ ਕਾਲੜਾ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਬਰਾੜ , ਗੁਰਜੰਟ ਸਿੰਘ ਤਲਵੰਡੀ, ਸੁਨੀਲ ਪਾਸ਼ੀ ਪ੍ਰਧਾਨ, ਕੁਲਬੀਰ ਪ੍ਰਧਾਨ ਤਰਨ ਤਾਰਨ, ਕਰਨੈਲ ਸਿੰਘ ਦੇਊ, ਗੁਰਪਿੰਦਰ ਸਿੰਘ ਮਮਣਕੇ, ਜਥੇਦਾਰ ਮਹਿੰਦਰ ਸਿੰਘ ਛਜਲਵੱਡੀ, ਮਨਬੀਰ ਸਿੰਘ ਪ੍ਰਧਾਨ, ਮਲਕੀਤ ਸਿੰਘ ਸਰਜਾ, ਪਰਮਿੰਦਰ ਸਿੰਘ ਰਿਪਨ, ਗੁਰਪਾਲ ਸਿੰਘ ਚੌਹਾਨ, ਰਾਜਪਾਲ ਸਿੰਘ ਬਿਸੰਬਰਪੁਰਾ, ਰਣਜੀਤ ਸਿੰਘ ਸਰਜਾ ਪਝਭਦਿਆਲ ਸਿੰਘ ਸਰਜਾ,ਗੁਰਜੀਤ ਸਿੰਘ ਭਕਨਾ, ਰਮਨਦੀਪ ਚੋਪੜਾ,ਮਲਕੀਤ ਸਿੰਘ ਮੋੜੇ, ਗਗਨਦੀਪ ਸਿੰਘ ਗੁਰਬੀਰ ਸਿੰਘ ਭੁੱਲਰ, ਦਿਲਬਾਗ ਸਿੰਘ ਬੋਪਾਰਾਏ, ਹਰਿੰਦਰ ਸਿੰਘ ਸ਼ਾਹ ਅਜਨਾਲਾ, ਮਲਕੀਤ ਸਿੰਘ ਸਰਜਾ ਆਦਿ ਹਾਜ਼ਰ ਸਨ |