ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਹਜ਼ਾਰਾਂ ਮੱਛੀਆਂ ਮਰੀਆਂ ਉਡਾਰੀ ਮਾਰ ਅਫ਼ਸਰ ਵੀ ਨਾਸੂਰ ਸਮੱਸਿਆ : ਸੱਚਦੇਵਾ
ਨੰਗਲ, 25 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਅਨੰਦਪੁਰ ਸਾਹਿਬ ਹਾਈਡਲ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਪਿੰਡ ਬੰਦਲੈਹੜੀ ਲਾਗੇ ਹਜ਼ਾਰਾਂ ਮੱਛੀਆਂ ਮਰ ਗਈਆਂ ਹਨ। ਇਲਾਕੇ ਦੇ ਉੱਘੇ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆਂ ਕਿ ਨਹਿਰ ’ਚ ਕਚਰਾ ਅਤੇ ਕੈਮੀਕਲ ਯੁਕਤ ਵਸਤੂਆਂ ਸੁੱਟਣ ਕਾਰਨ ਇਹ ਦੁਖਾਂਤ ਵਾਪਰਿਆ ਹੈ।
ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ ਮਰੀਆਂ ਮੱਛੀਆਂ। ਤਸਵੀਰ: ਗੁਰਪ੍ਰੀਤ ਸਿੰਘ ਗਰੇਵਾਲ
26-11-2026