01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਰਵੀਰ ਸਿੰਘ ਸੇਖੋਂ ਦੀ ਕੈਨੇਡਾ ਵਿਚ ਮੌਤ 'ਤੇ ਦੁੱਖ ਪ੍ਰਗਟਾਇਆ

ਅਜੀਤ ਡੈਸਕ 22-02-2026
ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪਿੰਡ ਧੂਲਕੋਟ (ਅਹਿਮਦਗੜ੍ਹ) ਵਾਲੇ ਕੈਨੇਡਾ ਟੋਰਾਂਟੋ ਵਸੇ ਜਸਵੀਰ ਸਿੰਘ (6-ਓ), ਉਨ੍ਹਾਂ ਦੀ ਭੈਣ ਗੁਰਮੇਲ ਕੌਰ ਚੀਮਾ ਨੂੰ ਅਥਾਹ ਸਦਮਾ ਲੱਗਾ, ਜਦ ਕੈਨੇਡਾ 'ਚ ਹੋਏ ਸੜਕ ਹਾਦਸੇ ਦੌਰਾਨ ਰਜਿੰਦਰ ਸਿੰਘ ਸੇਖੋਂ ਦੇ ਸਪੁੱਤਰ ਹਰਵੀਰ ਸਿੰਘ ਦੀ ਭਰ ਜਵਾਨੀ 'ਚ ਮੌਤ ਹੋ ਗਈ | ਸੇਖੋਂ ਪਰਿਵਾਰ ਨਾਲ ਦੁੱਖ ਦੀ ਘੜੀ ਡਾ: ਚਰਨਜੀਤ ਸਿੰਘ ਚੱਕ ਕਲਾਂ, ਰਾਣੀ ਬਰਜਿੰਦਰ ਕੌਰ ਕੈਨੇਡਾ, ਤੇਜਿੰਦਰ ਸਿੰਘ ਵਿੱਕੀ ਗਿੱਲ ਕੈਨੇਡਾ, ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਸੇਵਾ ਮਿਸ਼ਨ ਸੁਸਾਇਟੀ, ਹਰਬੰਸ ਸਿੰਘ ਧਾਲੀਵਾਲ ਕੈਨੇਡਾ, ਗੁਰਦੁਆਰਾ ਸਾਹਿਬ ਬਾਬਾ ਨੱਥੂ ਜੀ ਸ਼ਹੀਦ ਦਾਖਾ ਦੇ ਪ੍ਰਧਾਨ ਬਲਵੀਰ ਸਿੰਘ ਸੇਖੋਂ, ਅਵਤਾਰ ਸਿੰਘ ਸੇਖੋਂ, ਮਨਜੀਤ ਸਿੰਘ ਕੰਗਣਵਾਲ, ਦਿਲਜਾਨ ਗਿੱਲ, ਤਰੁਣ ਜਿੰਦਲ ਪਿੰਕੂ, ਹੋਰਨਾਂ ਨੇ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਮਾਣੂੰਕੇ 'ਚ ਇੰਡੀਆ ਪੱਧਰੀ 'ਪਸ਼ੂ ਧਨ ਚੈਂਪੀਅਨਸ਼ਿਪ' ਅੱਜ ਅਗਲੀ ਖ਼ਬਰ ਪੀ. ਐੱਮ. ਸ੍ਰੀ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਜੈਪੁਰ ਦਾ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।