ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ
ਗੋਨਿਆਣਾ, 4 ਨਵੰਬਰ (ਲਛਮਣ ਦਾਸ ਗਰਗ): ਨਜ਼ਦੀਕੀ ਪਿੰਡ ਭੋਖੜਾ ਕੋਲ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਵਿਖੇ ਭਿਜਵਾ ਦਿੱਤਾ।
ਅਜੀਤ ਡੈਸਕ
05-11-2026