28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਮਾਲ ਸਕੇਲ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਦੀ ਇਕੱਤਰਤਾ

ਮਾਨਸਾ, 27 ਸਤੰਬਰ (ਸੱਭਿ. ਪ੍ਰਤੀ)- ਸਮਾਲ ਸਕੇਲ ਇੰਡਸਟਰੀ ਨਾਲ ਜੁੜੇ ਉਦਯੋਗਪਤੀਆਂ ਤੇ ਮਾਲਕਾਂ ਦੀ ਇੱਥੇ ਇਕੱਤਰਤਾ ਹੋਈ।

ਅਜੀਤ ਡੈਸਕ 28-09-2026
ਮਾਨਸਾ, 27 ਸਤੰਬਰ (ਸੱਭਿ.ਪ੍ਰਤੀ)- ਸਮਾਲ ਸਕੇਲ ਇੰਡਸਟਰੀ ਨਾਲ ਜੁੜੇ ਉਦਯੋਗਪਤੀਆਂ ਤੇ ਮਾਲਕਾਂ ਦੀ ਇੱਥੇ ਇਕੱਤਰਤਾ ਹੋਈ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਪਾਰੀ ਵਰਗ ਦੇ ਹਿਤਾਂ ਲਈ ਹਮੇਸ਼ਾ ਨਾਲ ਖੜ੍ਹੇ ਹਨ ਅਤੇ ਅੱਗੇ ਵੀ ਹਰ ਸੰਭਵ ਸਹਿਯੋਗ ਲਈ ਯਤਨ ਜੁਟਾਉਂਦੇ ਰਹਿਣਗੇ। ਸਬੰਧਿਤ ਕਾਰੋਬਾਰੀਆਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਆਉਣ ਵਾਲੀਆਂ ਸੰਭਾਵਿਤ ਦਿੱਕਤਾਂ ਅਤੇ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਪਰਿਵਾਰਕ ਪੁਨਰ - ਮਿਲਣ ਸਮਾਰੋਹ ਕਰਵਾਇਆ ਅਗਲੀ ਖ਼ਬਰ ਖ਼ੂਨਦਾਨ ਨਾਲ ਮਿਲਦੀ ਹੈ ਅਨੋਖੀ ਮਾਨਸਿਕ ਸੰਤੁਸ਼ਟੀ - ਪ੍ਰੇਮ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।