ਵਿਦੇਸ਼ੀ ਨਾਗਰਿਕ ਸਣੇ ਕੋਕੀਨ ਤਸਕਰੀ ਦੇ ਤਿੰਨ ਮੁਲਜ਼ਮ ਗ੍ਰਿਫ਼ਤਾਰ 113 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰੀ ਕਾਰਾਂ ਤੇ ਮਿਊਲ ਖਾਤੇ ਦਾ ਏ.ਟੀ.ਐੱਮ. ਕਾਰਡ ਬਰਾਮਦ
ਚੰਡੀਗੜ੍ਹ, 12 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟਰਾਈਸਿਟੀ ਵਿਚ ਕੋਕੀਨ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਈਜੀਰੀਅਨ ਨਾਗਰਿਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 113.
ਆਪ੍ਰੇਸ਼ਨ ਸੈੱਲ ਚੰਡੀਗੜ੍ਹ ਵਲੋਂ ਕੋਕੀਨ ਬਰਾਮਦੀ ਮਾਮਲੇ ਵਿਚ ਗ੍ਰਿਫ਼ਤਾਰ ਤਿੰਨ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ ਅਤੇ ਜ਼ਬਤ ਕੀਤੀਆਂ ਹੋਈਆਂ ਡਰੱਗ ਮਨੀ ਨਾਲ ਖ਼ਰੀਦੀਆਂ ਗਈਆਂ ਗੱਡੀਆਂ। ਤਸਵੀਰ : ਕਮਲਜੀਤ ਸਿੰਘ
13-10-2026