28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਸੁਜ਼ੁ ਮੋਟਰਜ਼ ਨੇ ਇਸੁਜ਼ੁ ਡੀ-ਮੈਕਸ ਐਸ-ਕੈਬ ਲਈ ਲੀਜ਼ਿੰਗ ਸੁਵਿਧਾ ਸ਼ੁਰੂ ਕੀਤੀ <br/>

ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਅ.ਬ.) - ਇਸੁਜ਼ੁ ਮੋਟਰਜ਼ ਇੰਡੀਆ ਨੇ ਇਸੁਜ਼ੁ ਡੀ-ਮੈਕਸ ਐਸ-ਕੈਬ ਲਈ ਨਵੇਂ ਲੀਜ਼ਿੰਗ ਮਾਡਲ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ | ਭਾਰਤ ਵਿਚ ਵੱਖ-ਵੱਖ ਕਾਰੋਬਾਰਾਂ ਵੱਲੋਂ ਵਾਹਨਾਂ ਨੂੰ ਲੀਜ਼ 'ਤੇ ਲੈਣ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ¢ ਇਸ ਦਾ ਮਕਸਦ ਗਾਹਕਾਂ ਨੂੰ ਕਮਰਸ਼ੀਅਲ ਵਾਹਨ ਖ਼ਰੀਦਣ ਦੇ ਬੋਝ ਤੋਂ ਬਿਨਾਂ ਇਸਤੇਮਾਲ ਦਾ ਆਸਾਨ ਤੇ ਸੁਵਿਧਾਜਨਕ ਵਿਕਲਪ ਮੁਹੱਈਆ ਕਰਵਾਉਣਾ ਹੈ | ਇਸੁਜ਼ੁ ਮੋਟਰਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਮਿੱਤਲ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਜਾਪਾਨੀ ਤਕਨਾਲੋਜੀ ਤੇ ਮਜ਼ਬੂਤੀ ਲਈ ਮਸ਼ਹੂਰ ਇਸੁਜ਼ੁ ਕਮਰਸ਼ੀਅਲ ਵਾਹਨਾਂ ਨੂੰ ਉਦਯੋਗਪਤੀਆਂ ਲਈ ਹੋਰ ਸੌਖਾ ਤੇ ਕਿਫ਼ਾਇਤੀ ਬਣਾਉਣਾ ਹੈ | ਡਿਪਟੀ ਮੈਨੇਜਿੰਗ ਡਾਇਰੈਕਟਰ ਤਾਕੇਸ਼ੀ ਹੀਰਾਨੋ ਨੇ ਕਿਹਾ ਕਿ ਇਹ ਪਹਿਲ ਵਾਹਨ ਖ਼ਰੀਦਣ ਤੇ ਵੱਡੀ ਸ਼ੁਰੂਆਤੀ ਨਿਵੇਸ਼ ਦੀ ਰੁਕਾਵਟ ਨੂੰ ਖ਼ਤਮ ਕਰ ਕੇ ਕਾਰੋਬਾਰਾਂ ਨੂੰ ਵੱਧ ਵਿੱਤੀ ਲਚਕਤਾ ਤੇ ਵਿਕਾਸ ਦੇ ਮੌਕੇ ਪ੍ਰਦਾਨ

ਪਿਛਲੀ ਖ਼ਬਰ ਇਸੁਜ਼ੁ ਮੋਟਰਜ਼ ਨੇ ਇਸੁਜ਼ੁ ਡੀ-ਮੈਕਸ ਐਸ-ਕੈਬ ਲਈ ਲੀਜ਼ਿੰਗ ਸੁਵਿਧਾ ਸ਼ੁਰੂ ਕੀਤੀ <br/> ਅਗਲੀ ਖ਼ਬਰ ਡੈਮੋਲਿਸ਼ਨ ਡਰਾਈਵ ਦੌਰਾਨ ਮਹਿਲਾ ਐੱਸ.ਡੀ.ਈ. ਦੀ ਗੱਡੀ 'ਤੇ ਪੱਥਰਾਅ, ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।