ਲੋਕ-ਹਿੱਤ ਮਿਸ਼ਨ ਨੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਤੇ ਰਾਜਪਾਲ ਦਾ ਪੁਤਲਾ ਫੂਕਿਆ
ਬੜੌਦੀ ਟੋਲ ਪਲਾਜ਼ਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਫੂਕਦੇ ਹੋਏ ਲੋਕ-ਹਿੱਤ ਮਿਸ਼ਨ ਦੇ ਆਗੂ | ਤਸਵੀਰ : ਕੁਲਵੰਤ ਸਿੰਘ ਮਾਜਰੀ
<br/>
17-05-2026