19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਦਸਤਾਵੇਜ਼ੀ ਫਿਲਮ 'ਨਿਰਮਲਾ' ਜਿਊਰੀ ਮੈਂਸ਼ਨ ਨਾਲ ਸਨਮਾਨਿਤ <br/>

ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਮਾਰਕੰਡਾ)- ਐਸ.ਡੀ. ਕਾਲਜ ਦੀ ਦਸਤਾਵੇਜ਼ੀ ਫਿਲਮ 'ਨਿਰਮਲਾ' ਨੂੰ ਨਵੀਂ ਦਿੱਲੀ ਵਿਖੇ ਹੋਏ 16ਵੇਂ ਦਾਦਾ ਸਾਹਿਬ ਫਾਲਕੇ ਫਿਲਮ ਪ੍ਰੋਗਰਾਮ 2026 ਵਿਚ ਜਿਊਰੀ ਮੈਂਸ਼ਨ ਦੇਣ ਉਪਰੰਤ ਸਨਮਾਨਿਤ ਕੀਤਾ ਗਿਆ | ਫਿਲਮ ਦਾ ਮੁਲਾਂਕਣ 7-ਮੈਂਬਰੀ ਅੰਤਰਰਾਸ਼ਟਰੀ ਜਿਊਰੀ ਅਤੇ 8 ਮੈਂਬਰੀ ਚੋਣ ਪੈਨਲ ਦੁਆਰਾ ਨੌਂ ਮਾਪਦੰਡਾਂ 'ਤੇ ਕੀਤਾ ਗਿਆ | ਹਰੇਕ ਮਾਪਦੰਡ ਦੇ 10 ਅੰਕ ਦਿੱਤੇ ਗਏ | ਇਹ ਪੁਰਸਕਾਰ ਜਨ ਸੰਚਾਰ ਵਿਭਾਗ ਦੇ ਹੈੱਡ ਡਾ. ਪਿ੍ਆ ਚੱਢਾ ਨੰੂ ਦਿੱਤਾ ਗਿਆ | ਪਿ੍ੰਸੀਪਲ ਡਾ. ਅਜੇ ਸ਼ਰਮਾ ਨੇ ਡਾ. ਪਿ੍ਆ ਚੱਢਾ ਤੇ ਪੂਰੀ ਟੀਮ ਨੂੰ ਦਿਲੋਂ ਵਧਾਈ ਦਿੱਤੀ |

ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 106ਵਾਂ ਦਿਨ ਪੰਜਾਬ ਪੁਲਿਸ ਵਲੋਂ 586 ਥਾਵਾਂ 'ਤੇ ਛਾਪੇਮਾਰੀ : 308 ਗਿ੍ਫ਼ਤਾਰ ਅਗਲੀ ਖ਼ਬਰ ਮੁਲਾਜ਼ਮਾਂ ਵਲੋਂ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਰੋਸ ਪ੍ਰਦਰਸ਼ਨ, ਚਾਰ ਦਰਜਨ ਦੇ ਕਰੀਬ ਮੁਲਾਜ਼ਮ ਪੁਲਿਸ ਵਲੋਂ ਹਿਰਾਸਤ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।