ਅਹਿਮਦਗੜ੍ਹ ਦੇ ਆਰਥ੍ਰੋਸਕੋਪਿਕ ਦੇ ਮਾਹਿਰ ਡਾ.ਮੋਹਿਤ ਸਿੰਗਲਾ ਨੇ ਕੀਤੀ ਇਲਾਕੇ ਦੀ ਪਹਿਲੀ ਆਧੁਨਿਕ ਦੂਰਬੀਨ ਨਾਲ ਗਿੱਟੇ ਦੀ ਸਰਜਰੀ
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਫਗਵਾੜਾ ਵਾਸੀ ਮੀਨਾਕਸ਼ੀ ਪਿਛਲੇ ਦੋ ਸਾਲਾਂ ਤੋਂ ਗਿੱਟੇ ਦੇ ਲਗਾਤਾਰ ਦਰਦ ਕਾਰਨ ਪਰੇਸ਼ਾਨ ਸੀ।
ਅਜੀਤ ਡੈਸਕ
21-09-2026