06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਾਰੋਬਾਰ ਪਹਿਲਾਂ ਹੀ ਲੜਖੜਾ ਰਹੇ ਹਨ-ਸੋਖੀ

ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਬਗੈਰ ਪੁੱਛੇ ਦੱਸੇ ਲਗਾਉਣ ਵਾਲੇ ਬਿਜਲੀ ਦੇ ਕੱਟ ਕਿਸੇ ਪੱਖੋਂ ਵੀ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਵਿਸ ਚਾਰਜ ਜਦ ਪੂਰੇ ਲੱਗਣੇ ਹਨ ਤਾਂ ਬਿਜਲੀ ਸਪਲਾਈ ਪੂਰੀ ਕਰਨਾ ਵੀ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ।

ਅਜੀਤ ਡੈਸਕ 06-09-2026
ਸਿਲਾਈ ਮਸ਼ੀਨ ਐਸੋਸੀਏਸ਼ਨ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਨੂੰ ਬਗੈਰ ਪੁੱਛੇ ਦੱਸੇ ਲਗਾਉਣ ਵਾਲੇ ਬਿਜਲੀ ਦੇ ਕੱਟ ਕਿਸੇ ਪੱਖੋਂ ਵੀ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਵਿਸ ਚਾਰਜ ਜਦ ਪੂਰੇ ਲੱਗਣੇ ਹਨ ਤਾਂ ਬਿਜਲੀ ਸਪਲਾਈ ਪੂਰੀ ਕਰਨਾ ਵੀ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸਰਕਾਰ ਹਰ ਫ਼ਰੰਟ ‘ਤੇ ਹੀ ਫ਼ੇਲ੍ਹ ਹੋ ਚੁੱਕੀ ਹੈ, ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਕੋਲ ਕੋਈ ਰੋਡਮੈਪ ਨਹੀਂ ਹੈ। ਇਸ ਕਰਕੇ ਅੱਜ ਸੂਬੇ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਇਕੱਲਾ ਕਾਰੋਬਾਰੀ ਹੀ ਨਹੀਂ ਹਰ ਇਕ ਕਿੱਤੇ ਨਾਲ ਜੁੜਿਆ ਹੋਇਆ ਵਿਅਕਤੀ ਸਰਕਾਰ ਦੀਆਂ ਨਾਕਾਮੀਆਂ ਤੋਂ ਦੁੱਖੀ ਹੈ।
ਪਿਛਲੀ ਖ਼ਬਰ ਰੌਸ਼ਨ ਸਿੰਘ ਸਾਗਰ ਵਲੋਂ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ ਦਾ ਪੋਸਟਰ ਕੀਤਾ ਪਹਿਲਵਾਨ ਨੇ ਜਾਰੀ ਅਗਲੀ ਖ਼ਬਰ ਐਮ.ਐਸ.ਐਮ.ਈ. ਲਈ ਲੰਬੇ ਸਮੇਂ ਤੱਕ ਬਿਜਲੀ ਰੁਕਾਵਟਾਂ ਘਾਤਕ-ਆਹੂਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।