ਔਲਖ ਤੇ ਲਹੌਰੀਆ ਦੀ ਅਗਵਾਈ ’ਚ ਮਾਂਵਾਂ-ਧੀਆਂ ਦੀ ਲਲਕਾਰ ਰੈਲੀ ਲਈ ਗੋਇੰਦਵਾਲ ਸਾਹਿਬ ਤੋਂ ਭਾਰੀ ਜਥਾ ਰਵਾਨਾ
ਗੋਇੰਦਵਾਲ ਸਾਹਿਬ, 13 ਨਵੰਬਰ (ਸਕੱਤਰ ਸਿੰਘ ਅਟਵਾਲ)– ਬੀਬੀ ਰਮਨਦੀਪ ਕੌਰ ਸੇਰੋ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਵ੍ਲੋਂ ਖਹਿਰਾ ਪੈਲੇਸ ਸੇਰੋ ਵਿਖੇ ਮਾਂਵਾਂ-ਧੀਆਂ ਦੀ ਲਲਕਾਰ ਰੈਲੀ ਵਿਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਹੌਰੀਆ ਅਤੇ ਇਸਤਰੀ ਵਿੰਗ ਸਰਕਲ ਗੋਇੰਦਵਾਲ ਸਾਹਿਬ ਦੀ ਅਗਵਾਈ ਵਿਚ ਭਾਰੀ ਜਥਾ ਰਵਾਨਾ ਹੋਇਆ। ਇਸ ਰੈਲੀ ਵਿਚ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਂਵਾਂ- ਧੀਆਂ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ ।
ਗੋਇੰਦਵਾਲ ਸਾਹਿਬ, 13 ਨਵੰਬਰ (ਸਕੱਤਰ ਸਿੰਘ ਅਟਵਾਲ)– ਬੀਬੀ ਰਮਨਦੀਪ ਕੌਰ ਸੇਰੋ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਵ੍ਲੋਂ ਖਹਿਰਾ ਪੈਲੇਸ ਸੇਰੋ ਵਿਖੇ ਮਾਂਵਾਂ-ਧੀਆਂ ਦੀ ਲਲਕਾਰ ਰੈਲੀ ਵਿਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਹੌਰੀਆ ਅਤੇ ਇਸਤਰੀ ਵਿੰਗ ਸਰਕਲ ਗੋਇੰਦਵਾਲ ਸਾਹਿਬ ਦੀ ਅਗਵਾਈ ਵਿਚ ਭਾਰੀ ਜਥਾ ਰਵਾਨਾ ਹੋਇਆ। ਇਸ ਰੈਲੀ ਵਿਚ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਂਵਾਂ- ਧੀਆਂ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ । ਇਸ ਦੌਰਾਨ ਗੱਲਬਾਤ ਕਰਦੇ ਹੋਏ ਔਲਖ ਤੇ ਲਾਹੌਰੀਆ ਨੇ ਕਿਹਾ ਕਿ ਮਾਂਵਾਂ ਧੀਆਂ ਦੀ ਲਲਕਾਰ ਰੈਲੀ ਵਿਚ ਜਾਣ ਲਈ ਇਸਤਰੀ ਅਕਾਲੀ ਦਲ ਸਰਕਲ ਦਲ ਗੋਇੰਦਵਾਲ ਸਾਹਿਬ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ, ਮੈਂਬਰ ਪੰਚਾਇਤ ਪਰਮਜੀਤ ਕੌਰ, ਮੈਂਬਰ ਪੰਚਾਇਤ ਜਸਵਿੰਦਰ ਕੌਰ, ਬੀਬੀ ਪ੍ਰਭਜੀਤ ਕੌਰ, ਬੀਬਾ ਸ਼ਰਨਜੀਤ ਕੌਰ, ਬੀਬੀ ਪ੍ਰਕਾਸ਼ ਕੌਰ, ਬੀਬੀ ਨਿਰਮਲ ਕੌਰ ਨਿੰਮੋ, ਬੀਬੀ ਰੁਪਿੰਦਰਜੀਤ ਕੌਰ ਰੂਪੀ, ਬੀਬੀ ਬਲਵਿੰਦਰ ਕੌਰ, ਬੀਬੀ ਕੰਵਲਜੀਤ ਕੌਰ, ਗਗਨਦੀਪ ਕੌਰ ਅਟਵਾਲ, ਤਰਨਦੀਪ ਕੌਰ ਅਟਵਾਲ, ਬੀਬੀ ਆਸ਼ਦੀਪ ਕੌਰ, ਬੀਬੀ ਹਰਜੀਤ ਕੌਰ ਲਹੌਰੀਆ, ਬੀਬੀ ਮਨਜੀਤ ਕੌਰ ਲਹੌਰੀਆ, ਬੀਬੀ ਇੰਦਰਜੀਤ ਕੌਰ ਲਾਹੌਰੀਆ, ਬੀਬੀ ਪਰਮਜੀਤ ਕੌਰ ਬਾਜਵਾ, ਬੀਬੀ ਸੁਖਜਿੰਦਰ ਕੌਰ ਲਹੌਰੀਆ, ਬੀਬੀ ਕਸ਼ਮੀਰ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਰਣਧੀਰ ਕੌਰ, ਬੀਬੀ ਰਣਜੀਤ ਕੌਰ ਕਲਿਆਣ, ਬੀਬੀ ਤਨਵੀਰ ਕੌਰ ਲਹੌਰੀਆ, ਬੀਬੀ ਲਖਵਿੰਦਰ ਕੌਰ, ਬੀਬੀ ਭਿੰਦਰ ਕੌਰ, ਬੀਬੀ ਪੂਨਮ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਜਸਬੀਰ ਕੌਰ ਤੋ ਇਲਾਵਾ ਗਿਆਨੀ ਜਗਦੇਵ ਸਿੰਘ ਗੋਇੰਦਵਾਲ ਸਾਹਿਬ, ਸਾਬਕਾ ਸੰਮਤੀ ਮੈਬਰ ਬਲਵਿੰਦਰ ਸਿੰਘ, ਸੁਖਬੀਰ ਸਿੰਘ ਲੋਧੀ, ਮੈਂਬਰ ਮੋਹਨ ਸਿੰਘ ਰਾਠੌਰ, ਤਰਸੇਮ ਸਿੰਘ ਬਾਜਵਾ, ਡਾ. ਮੱਸਾ ਸਿੰਘ, ਸਾਬਕਾ ਮੈਨੇਜਰ ਦਵਿੰਦਰ ਸਿੰਘ, ਠੇਕੇਦਾਰ ਹਰਜੀਤ ਸਿੰਘ, ਮੈਬਰ ਗੁਰਸੇਵਕ ਸਿੰਘ, ਗਾਇਕ ਜਗਜੀਤ ਸੰਧੂ, ਗੁਰਵਿੰਦਰ ਸਿੰਘ, ਤੇਜਿੰਦਰ ਸਿੰਘ, ਬਲਕਾਰ ਸਿੰਘ ਬਾਰਾ, ਸਰਵਣ ਸਿੰਘ ਸੱਮਾ ਲਾਹੌਰੀਆ, ਬਲਵਿੰਦਰ ਸਿੰਘ ਮਿਆਣੀ, ਸੋਨੂੰ ਆਦਿ ਹਾਜ਼ਰ ਸਨ।