09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਦੀਆਂ ਗੋਇੰਦਵਾਲ ਸਾਹਿਬ ਵਿਖੇ ਅਸਥੀਆ ਜਲ ਪ੍ਰਵਾਹ

ਗੋਇੰਦਵਾਲ ਸਾਹਿਬ, 8 ਅਕਤੂਬਰ (ਸਕੱਤਰ ਸਿੰਘ ਅਟਵਾਲ)– ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਤੇ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਭਲਾਈਪੁਰ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀਆਂ ਅਸਥੀਆ ਇਤਿਹਾਸਕ ਸਹਿਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਵਿਚ ਜਲ ਪ੍ਰਵਾਹ ਕਰ ਦਿਤੀਆਂ ਗਈਆਂ। ਇਸ ਮੌਕੇ ਜਥੇਦਾਰ ਭਲਾਈਪੁਰ ਦੀ ਧਰਮਪਤਨੀ ਜਸਬੀਰ ਕੌਰ, ਪੁੱਤਰ ਫ਼ਕੀਰ ਸਿੰਘ, ਨੂੰਹ ਪ੍ਰਿੰਸੀਪਲ ਪਵਨਦੀਪ ਕੌਰ ਪੋਤਰਾ ਅੰਗਦ ਪੰਨੂ, ਦਾਮਾਦ ਸਤਨਾਮ ਸਿੰਘ ਲਾਧੀਆਂ, ਦਾਮਾਦ ਕੁਲਵਿੰਦਰ ਸਿੰਘ ਸੁਲਤਾਨਵਿੰਡ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਗੁਰਦਵਾਰਾ ਬਾਉਲੀ ਸਾਹਿਬ ਦੇ ਮੇਨੈਜਰ ਨਿਰਮਲ ਸਿੰਘ ਕਾਹਲਵਾਂ , ਐਡੀਸ਼ਨਲ ਮੇਨੈਜਰ ਸਰਬਜੀਤ ਸਿੰਘ ਮੁੰਡਾਪਿੰਡ, ਜਰਨਲ ਕੌਸਲ ਮੈਂਬਰ ਕੁਲਦੀਪ ਸਿੰਘ ਲਾਹੋਰੀਆ, ਜਰਨਲ ਕੌਸਲ ਮੈਂਬਰ ਕਸਮੀਰ ਸਿੰਘ ਗਗੜੇਵਾਲ, ਸਤਿਨਾਮ ਸਿੰਘ ਬੋਦਲਕੀੜੀ, ਸ਼ਰਨਜੀਤ ਸਿੰਘ ਤਰਸਿੱਕਾ, ਅਨੋਖ ਸਿੰਘ ਪੰਨੂ, ਕੁਲਵੰਤ ਸਿੰਘ ਸਾਬਕਾ ਸਰਪੰਚ ਭਲਾਈਪੁਰ, ਵਜੀਰ ਸਿੰਘ ਮੈਬਰ ਪੰਚਾਇਤ, ਕੈਪਟਨ ਕਾਬਲ ਸਿੰਘ ਗਗੜੇਵਾਲ, ਸੁਖਪ੍ਰੀਤ ਸਿੰਘ ਪੰਨੂ, ਬਲਜੀਤ ਸਿੰਘ ਅਨਾਇਤਪੁਰ ਸਾਬਕਾ ਸਰਪੰਚ, ਜੈਮਲ ਸਿੰਘ ਜਾਮਾਰਾਏ, ਮੱਸਾ ਸਿੰਘ, ਸੰਤੋਖ ਸਿੰਘ ਖਹਿਰਾ, ਰਣਜੀਤ ਸਿੰਘ ਲੱਕੀ, ਏ.

ਅਜੀਤ ਡੈਸਕ 09-10-2026
ਗੋਇੰਦਵਾਲ ਸਾਹਿਬ, 8 ਅਕਤੂਬਰ (ਸਕੱਤਰ ਸਿੰਘ ਅਟਵਾਲ)– ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਬਰ ਅਤੇ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਭਲਾਈਪੁਰ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀਆਂ ਅਸਥੀਆ ਇਤਿਹਾਸਕ ਸਹਿਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਵਿਚ ਜਲ ਪ੍ਰਵਾਹ ਕਰ ਦਿਤੀਆਂ ਗਈਆਂ। ਇਸ ਮੌਕੇ ਜਥੇਦਾਰ ਭਲਾਈਪੁਰ ਦੀ ਧਰਮਪਤਨੀ ਜਸਬੀਰ ਕੌਰ, ਪੁੱਤਰ ਫ਼ਕੀਰ ਸਿੰਘ, ਨੂੰਹ ਪ੍ਰਿੰਸੀਪਲ ਪਵਨਦੀਪ ਕੌਰ ਪੋਤਰਾ ਅੰਗਦ ਪੰਨੂ, ਦਾਮਾਦ ਸਤਨਾਮ ਸਿੰਘ ਲਾਧੀਆਂ, ਦਾਮਾਦ ਕੁਲਵਿੰਦਰ ਸਿੰਘ ਸੁਲਤਾਨਵਿੰਡ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਗੁਰਦਵਾਰਾ ਬਾਉਲੀ ਸਾਹਿਬ ਦੇ ਮੇਨੈਜਰ ਨਿਰਮਲ ਸਿੰਘ ਕਾਹਲਵਾਂ , ਐਡੀਸ਼ਨਲ ਮੇਨੈਜਰ ਸਰਬਜੀਤ ਸਿੰਘ ਮੁੰਡਾਪਿੰਡ, ਜਰਨਲ ਕੌਸਲ ਮੈਂਬਰ ਕੁਲਦੀਪ ਸਿੰਘ ਲਾਹੋਰੀਆ, ਜਰਨਲ ਕੌਸਲ ਮੈਂਬਰ ਕਸਮੀਰ ਸਿੰਘ ਗਗੜੇਵਾਲ, ਸਤਿਨਾਮ ਸਿੰਘ ਬੋਦਲਕੀੜੀ, ਸ਼ਰਨਜੀਤ ਸਿੰਘ ਤਰਸਿੱਕਾ, ਅਨੋਖ ਸਿੰਘ ਪੰਨੂ, ਕੁਲਵੰਤ ਸਿੰਘ ਸਾਬਕਾ ਸਰਪੰਚ ਭਲਾਈਪੁਰ, ਵਜੀਰ ਸਿੰਘ ਮੈਬਰ ਪੰਚਾਇਤ, ਕੈਪਟਨ ਕਾਬਲ ਸਿੰਘ ਗਗੜੇਵਾਲ, ਸੁਖਪ੍ਰੀਤ ਸਿੰਘ ਪੰਨੂ, ਬਲਜੀਤ ਸਿੰਘ ਅਨਾਇਤਪੁਰ ਸਾਬਕਾ ਸਰਪੰਚ, ਜੈਮਲ ਸਿੰਘ ਜਾਮਾਰਾਏ, ਮੱਸਾ ਸਿੰਘ, ਸੰਤੋਖ ਸਿੰਘ ਖਹਿਰਾ, ਰਣਜੀਤ ਸਿੰਘ ਲੱਕੀ, ਏ.ਐੱਸ.ਆਈ ਮੋਹਨ ਸਿੰਘ, ਸੁਖਬੀਰ ਸਿੰਘ ਲੋਧੀ, ਵਰਿੰਦਰ ਜੋਤੀ, ਦਲਜੀਤ ਸਿੰਘ ਵਿਰਕ, ਬਲਕਾਰ ਸਿੰਘ ਬਾਰਾ, ਸਰਵਣ ਸਿੰਘ ਸੰਮਾ ਲਾਹੌਰੀਆ, ਹਰਭਜਨ ਸਿੰਘ, ਗੁਲਵਿੰਦਰ ਸਿੰਘ ਰਾਏ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ ਤਹਿਤ ਭਾਜਪਾ ਆਗੂ ਭਰੋਵਾਲ ਨੇ ਆਂਗਣਵਾੜੀ ਬੱਚਿਆਂ ਨੂੰ ਵੰਡੀਆਂ ਕਾਪੀਆਂ ਅਗਲੀ ਖ਼ਬਰ ਜ਼ਿਲ੍ਹੇ ਵਿਚ ਫਿਰੌਤੀ ਨੂੰ ਲੈ ਕੇ ਗੋਲੀਬਾਰੀ, ਲੁੱਟਾਂ-ਖੋਹਾਂ ਤੇ ਕਤਲ ਕਰਨ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।