ਭਾਰਤੀ ਇਨਕਲਾਬੀ ਪਾਰਟੀ ਵਲੋਂ ਪਿੰਡ ਤੁੜ ਵਿਖੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ
ਫਤਿਆਬਾਦ, 29 ਅਗਸਤ (ਹਰਵਿੰਦਰ ਸਿੰਘ ਧੂੰਦਾ)–ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਅੱਜ ਪਿੰਡ ਤੁੜ ਵਿਖੇ ਵੱਡੇ ਪੱਧਰ ਦੀ ਮੀਟਿੰਗ ਅਤੇ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਵਧ ਰਹੀ ਮਹਿੰਗਾਈ ਅਤੇ ਆਮ ਲੋਕਾਂ ’ਤੇ ਇਸ ਦੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਖਿਲਾਫ ਸੀ ।
ਪਿੰਡ ਤੁੜ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਗੂ। ਤਸਵੀਰ–ਧੂੰਦਾ
30-08-2026