21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਤਾ ਚਿੰਤਪੁਰਨੀ ਦੇ ਮੰਦਰਾਂ ਦੇ ਦਰਸ਼ਨਾਂ ਲਈ ਫਤਿਆਬਾਦ ਦੇ ਮੰਦਰ ਦੇਵੀ ਦੁਵਾਰਾ ਤੋਂ ਜਥਾ ਰਵਾਨਾ

ਫਤਿਆਬਾਦ, 20 ਅਗਸਤ (ਹਰਵਿੰਦਰ ਸਿੰਘ ਧੂੰਦਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੀ ਅਸ਼ਟਮੀ ਦੇ ਮੌਕੇ ਮਾਤਾ ਚਿੰਤਪੁਰਨੀ ਜੀ ਦੇ ਚਰਨ ਸੇਵਕ ਭਗਤ ਸੰਨੀ ਸ਼ਰਮਾ ਅਤੇ ਸਮੂਹ ਭਗਤਾ ਵਲੋਂ ਮਾਤਾ ਚਿੰਤਪੁਰਨੀ ਮੰਦਰਾਂ ਲਈ ਰਵਾਨਗੀ ਲਈ ਮੰਦਰ ਦੇਵੀ ਦੁਵਾਰਾ ਤੋਂ ਮੋਟਰਸਾਈਕਲਾਂ ’ਤੇ ਰਵਾਨਗੀ ਕੀਤੀ। ਇਸ ਮੌਕੇ ਪੰਡਿਤ ਸੀਤਾਰਾਮ ਵਲੋਂ ਮਾਤਾ ਰਾਣੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ ।

ਅਜੀਤ ਡੈਸਕ 21-08-2026
ਫਤਿਆਬਾਦ, 20 ਅਗਸਤ (ਹਰਵਿੰਦਰ ਸਿੰਘ ਧੂੰਦਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੀ ਅਸ਼ਟਮੀ ਦੇ ਮੌਕੇ ਮਾਤਾ ਚਿੰਤਪੁਰਨੀ ਜੀ ਦੇ ਚਰਨ ਸੇਵਕ ਭਗਤ ਸੰਨੀ ਸ਼ਰਮਾ ਅਤੇ ਸਮੂਹ ਭਗਤਾ ਵਲੋਂ ਮਾਤਾ ਚਿੰਤਪੁਰਨੀ ਮੰਦਰਾਂ ਲਈ ਰਵਾਨਗੀ ਲਈ ਮੰਦਰ ਦੇਵੀ ਦੁਵਾਰਾ ਤੋਂ ਮੋਟਰਸਾਈਕਲਾਂ ’ਤੇ ਰਵਾਨਗੀ ਕੀਤੀ। ਇਸ ਮੌਕੇ ਪੰਡਿਤ ਸੀਤਾਰਾਮ ਵਲੋਂ ਮਾਤਾ ਰਾਣੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ । ਉਪਰੰਤ ਮਾਤਾ ਰਾਣੀ ਦੇ ਭਗਤਾਂ ਵਲੋਂ ਝੰਡਾ ਤਵਾਜਾ ਲੈ ਕੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਰਵਾਨਾਂ ਹੋਏ। ਇਸ ਮੌਕੇ ਚਰਨ ਸੇਵਕ ਭਗਤ ਸੰਨੀ ਸ਼ਰਮਾ, ਭਗਤ ਗਗਨਦੀਪ, ਹੀਰਾ ਸਿੰਘ, ਗੱਬਰ ਬਾਵਾ, ਅਜੇ, ਜੈਦੀਪ, ਵੰਸ਼ , ਵਿਜੇ ਕੁਮਾਰ, ਸੋਨੀ ਅਤੇ ਭਗਤ ਮੰਨਾ ਆਦਿ ਵੱਡੀ ਗਿਣਤੀ ਵਿਚ ਰਵਾਨਗੀ ਲਈ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਸਤੌਜ ਰੈਲੀ ’ਚ ਹੋਣਗੇ ਸ਼ਾਮਿਲ ਅਗਲੀ ਖ਼ਬਰ ਐੱਨ.ਐੱਚ.ਐੱਮ. ਯੂਨੀਅਨ ਤਰਨ ਤਾਰਨ ਵਲੋਂ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।