08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਲੰਗਰ ਲਗਾਇਆ ਗਿਆ <br/>

ਅਜੀਤ ਡੈਸਕ 28-01-2026
ਤਰਨ ਤਾਰਨ, 27 ਜਨਵਰੀ (ਇਕਬਾਲ ਸਿੰਘ ਸੋਢੀ)- ਹਰ ਸਾਲ ਦੀ ਤਰ੍ਹਾਂ ਗੋਇਲ ਮੈਡੀਕਲ ਸਟੋਰ ਅਤੇ ਦੁਕਾਨਦਾਰਾਂ ਦੇ ਇਕ ਸਮੂਹ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਗੋਇੰਦਵਾਲ ਸਾਹਿਬ ਰੋਡ ਵੈਟਰਨਰੀ ਹਸਪਤਾਲ ਦੇ ਨੇੜੇ ਲੰਗਰ ਲਗਾਇਆ | ਸ਼ਰਧਾਲੂਆਂ ਵਿਚ ਸ਼ਰਧਾ ਨਾਲ ਵੱਖ-ਵੱਖ ਪਕਵਾਨਾਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਦੀਪਕ ਗੁਪਤਾ, ਦਵਿੰਦਰ ਗੁਪਤਾ, ਰੋਹਿਤ ਗੁਪਤਾ, ਅਰਨਵ ਗੁਪਤਾ, ਅੰਕਿਤ ਬਾਂਸਲ ਅੰਮਿ੍ਤਸਰ, ਸੰਜੀਵ ਭਾਰਦਵਾਜ ਲੱਕੀ ਬਾਬਾ, ਪਵਨ ਕੁੰਦਰਾ, ਜਸਪ੍ਰੀਤ ਸਿੰਘ ਡਿੰਪਲ, ਪ੍ਰੇਮ ਕੁਮਾਰ, ਪਿੰਦਰਪਾਲ ਸਿੰਘ, ਹਰਦੇਵ ਸਿੰਘ, ਲੱਖਾ, ਹਰਭਜਨ ਸਿੰਘ, ਗੁਰਦੇਵ ਸਿੰਘ, ਵਿੱਕੀ, ਭਗਵੰਤ ਸਿੰਘ ਪਾਗੂ, ਗੁਰਪ੍ਰਤਾਪ ਸਿੰਘ ਆਦਿ ਨੇ ਲੰਗਰ ਵੰਡ ਵਿਚ ਹਿੱਸਾ ਲਿਆ |

ਪਿਛਲੀ ਖ਼ਬਰ ਚੌਥੇ ਦਿਨ ਵੀ ਬੈਂਕ ਬੰਦ ਰਹਿਣ ਕਾਰਨ ਖਪਤਕਾਰ ਪ੍ਰੇਸ਼ਾਨ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਸਤਿਸੰਗ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।