ਸਿਹਤ ਵਿਭਾਗ ਵਲੋਂ ਖਜ਼ਾਨਾ ਗੇਟ ਤੇ ਹਾਈਡ ਮਾਰਕੀਟ ’ਚ ਕੀਤੀ ਖਾਧ ਪਦਾਰਥਾਂ ਦੀ ਚੈਕਿੰਗ : ਡੀ.ਐੱਚ.ਓ.
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਉਹਾਰ ਦੇ ਮੌਸਮ ’ਚ ਕੀਤੀ ਜਾ ਰਹੀ ਚੈਕਿੰਗ ਅਭਿਆਨ ਖ਼ਿਲਾਫ਼ ਅੱਜ ਇਥੇ ਖ਼ਜਾਨਾ ਗੇਟ ਅੰਦਰੂਨ ਤੇ ਬਾਹਰ ਦੀਆਂ ਅਨਾਜ ਤੋਂ ਬਣੇ ਉਤਪਾਦਾਂ ਤੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਵੱਖ ਵੱਖ ਖਾਧ ਪਦਾਰਥਾਂ ਤੇ ਮਠਿਆਈਆਂ ਦੇ 5 ਨਮੂਨੇ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਸ੍ਰੀਮਤੀ ਰਜਲੀ ਸਮੇਤ ਟੀਮ ਮੈਂਬਰਾਂ ਵਲੋਂ ਅੱਜ ਆਈ.
ਅਜੀਤ ਡੈਸਕ
23-10-2026