04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੁਲਿਸ 200 ਦੇ ਕਰੀਬ ਜ਼ਬਤ ਕੀਤੇ ਵਾਹਨਾਂ ਦੀ ਅੱਜ ਕਰੇਗੀ ਨਿਲਾਮੀ

ਅਜੀਤ ਡੈਸਕ 22-05-2026
ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ 200 ਦੇ ਕਰੀਬ ਵਾਹਨਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਲਈ ਬਕਾਇਦਾ 22 ਮਈ ਨੂੰ ਦਬੁਰਜੀ ਵਿਖੇ ਵਾਹਨ ਨਿਲਾਮੀ ਲਈ ਰੱਖੇ ਜਾ ਰਹੇ ਹਨ | ਐੱਸ.ਐੱਸ.ਪੀ. ਦਿਹਾਤੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 140 ਵਹੀਕਲ ਦੋ ਪਹੀਆ ਵਾਹਨ ਜਿਵੇਂ ਮੋਟਰਸਾਇਕਲ, ਸਕੂਟਰ ਤੇ ਸਕੂਟਰੀਆਂ ਤੋਂ ਇਲਵਾ ਕਾਰਾਂ ਤੇ ਚਾਰ ਪਹੀਆ ਵਾਹਨ ਜਿਨ੍ਹਾਂ ਦੀ ਗਿਣਤੀ 45 ਹੈ ਨਿਲਾਮੀ ਲਈ ਰੱਖੇ ਗਏ ਹਨ | ਇਹ ਨਿਲਾਮੀ ਸਵੇਰੇ 11 ਵਜੇ ਦਬੁਰਜੀ ਪੁਲਿਸ ਲਾਈਨ ਜੀ.ਟੀ. ਰੋਡ ਦਿਹਾਤੀ ਵਿਖੇ ਹੋਵੇਗੀ |

ਪਿਛਲੀ ਖ਼ਬਰ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਸਹੇਜ ਸਕਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਬਾਰਾਂਦਰੀਆਂ <br/> ਅਗਲੀ ਖ਼ਬਰ ਕੈਨੇਡਾ ਦੇ ਸਤੰਬਰ ਇਨਟੇਕ ਲਈ ਵੀਜ਼ੇ ਆਉਣੇ ਹੋਏ ਸ਼ੁਰੂ-ਗੈਵੀ ਕਲੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।