22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਭਗਵਾਨ ਸ਼ਿਵ ਦੇ ਰੂਪ ਦਾ ਹਰ ਪਹਿਲੂ ਸਿੱਖਿਆਦਾਇਕ ਹੈ-ਸਾਧਵੀ ਗੌਰੀ ਭਾਰਤੀ <br/>

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਮਹਾਂਸ਼ਿਵਰਾਤਰੀ ਦੇ ਮੌਕੇ ਬਾਂਕੇ ਬਿਹਾਰੀ ਲਾਲ ਮੰਦਰ ਸ਼ਰੀਫਪੁਰਾ ਅੰਮਿ੍ਤਸਰ ਵਿਖੇ ਪੋ੍ਰਗਰਾਮ ਕਰਵਾਇਆ ਗਿਆ, ਜਿਸ 'ਚ ਸਾਧਵੀ ਗੌਰੀ ਭਾਰਤੀ ਨੇ ਭਗਵਾਨ ਸ਼ਿਵ ਦੇ ਸਰੂਪਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਰੂਪ ਦਾ ਹਰ ਪਹਿਲੂ ਸਿੱਖਿਆਦਾਇਕ ਹੈ | ਉਨ੍ਹਾਂ ਦੇ ਸਰੂਪ ਦਾ ਹਰੇਕ ਪਹਿਲੂ ਸਾਰੇ ਜੀਵਾਂ ਨੂੰ ਇਕ ਡੂੰਘਾ ਅਧਿਆਤਮਿਕ ਸੰਦੇਸ਼ ਦਿੰਦਾ ਹੈ, ਜਿਨ੍ਹਾਂ ਤੋਂ ਮਨੱੁਖ ਨੂੰ ਸਿੱਖਿਆ ਲੈਣ ਦੀ ਲੋੜ ਹੈ | ਇਸ ਦੌਰਾਨ ਰਸਭਿੰਨੇ ਭਜਨਾਂ ਨਾਲ ਉਨ੍ਹਾਂ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਇਸ ਮੌਕੇ ਸਵਾਮੀ ਰੰਜੀਤਾਨੰਦ ਸਮੇਤ ਵੱਡੀ ਗਿਣਤੀ 'ਚ ਇਲਾਵਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਇਮੀਗਰੇਸ਼ਨ ਨੇ ਇਕ ਮਹੀਨੇ 'ਚ ਯੂ. ਕੇ. ਦੇ ਡੇਢ ਦਰਜਨ ਸਟੱਡੀ ਵੀਜ਼ੇ ਲਗਵਾਏ : ਸਿੱਧੂ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗੀ-ਪ੍ਰਧਾਨ ਹੁੰਦਲ, ਸਰਪੰਚ ਪ੍ਰਦੀਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।