11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜ਼ਿਲ੍ਹਾ ਪ੍ਰਸ਼ਾਸਨ, ਅੰਮਿ੍ਤਸਰ ਨੇ ਹੜ੍ਹ ਰਾਹਤ ਸਮਾਜ ਭਲਾਈ ਕਾਰਜਾਂ ਲਈ ਰਿਲਾਇੰਸ ਫਾਊਾਡੇਸ਼ਨ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਅ.ਬ.)-ਜ਼ਿਲ੍ਹਾ ਪ੍ਰਸ਼ਾਸਨ, ਅੰਮਿ੍ਤਸਰ ਵੱਲੋਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ 'ਤੇ ਰਿਲਾਇੰਸ ਫਾਊਾਡੇਸ਼ਨ ਨੂੰ ਪੰਜਾਬ ਵਿੱਚ ਆਏ ਹੜਾਂ ਦÏਰਾਨ ਕੀਤੇ ਗਏ ਇਸਦੇ ਸਲਾਲੁਣਯੋਗ ਅਤੇ ਮਿਸਾਲੀ ਸਮਾਜ ਭਲਾਈ ਕਾਰਜਾਂ ਲਈ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਲਾਇੰਸ ਫਾਊਾਡੇਸ਼ਨ ਦੀ ਤੁਰੰਤ ਰਾਹਤ, ਪ੍ਰਭਾਵਸ਼ਾਲੀ ਸਹਾਇਤਾ ਅਤੇ ਭਾਈਚਾਰਿਆਂ ਲਈ ਕੀਤੀ ਨਿਸ਼ਕਾਮ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ¢ ਜ਼ਿਲ੍ਹਾ ਪ੍ਰਸ਼ਾਸਨ, ਅੰਮਿ੍ਤਸਰ ਵੱਲੋਂ ਜਾਰੀ ਕੀਤਾ ਗਿਆ ਪ੍ਰਸ਼ੰਸਾ ਪੱਤਰ, ਜ਼ਿਲ੍ਹੇ ਦੇ ਪ੍ਰਭਾਵਿਤ ਖੇਤਰਾਂ ਵਿੱਚ ਰਿਲਾਇੰਸ ਫਾਊਾਡੇਸ਼ਨ ਵੱਲੋਂ ਕੀਤੇ ਗਏ ਸਮਾਜ ਭਲਾਈ ਕਾਰਜਾਂ ਦੀ ਸਪਸ਼ਟ ਮਾਨਤਾ ਹੈ¢ ਇਹ ਸਨਮਾਨ ਪਾਣੀ ਅਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਰਿਲਾਇੰਸ ਫਾਊਾਡੇਸ਼ਨ ਦੇ ਪ੍ਰਤੀਨਿਧੀਆਂ ਨੂੰ ਸÏਾਪਿਆ ਗਿਆ¢ ਹੜ੍ਹਾਂ ਦÏਰਾਨ ਰਿਲਾਇੰਸ ਫਾਊਾਡੇਸ਼ਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ, ਸਾਫ਼ ਪੀਣ ਵਾਲਾ ਪਾਣੀ ਅਤੇ ਹੋਰ ਅਹਿਮ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ¢ ਇਹ ਮਾਨਤਾ ਐਮਰਜੈਂਸੀ ਅਤੇ ਪੁਨਰਵਾਸ ਯਤਨਾਂ ਦÏਰਾਨ ਭਾਈਚਾਰਿਆਂ ਦੀ ਮਦਦ ਕਰਨ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਫਾਊਾਡੇਸ਼ਨ ਦੀ ਦਿ੍ੜ ਵਚਨਬੱਧਤਾ ਨੂੰ ਦਰਸਾਉਂਦੀ ਹੈ¢

ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ <br/>... ਅਗਲੀ ਖ਼ਬਰ ਬਿ੍ਜਸਟੋਨ ਇੰਡੀਆ ਨੇ ਪੰਜਾਬੀ ਸਟਾਰ ਪਰਮੀਸ਼ ਵਰਮਾ ਨਾਲ ਮਿਲਾਇਆ ਹੱਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।