11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਿ੍ਜਸਟੋਨ ਇੰਡੀਆ ਨੇ ਪੰਜਾਬੀ ਸਟਾਰ ਪਰਮੀਸ਼ ਵਰਮਾ ਨਾਲ ਮਿਲਾਇਆ ਹੱਥ <br/>

ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਅ.ਬ.)-ਬਿ੍ਜਸਟੋਨ ਇੰਡੀਆ ਨੇ ਪੰਜਾਬ ਦੇ ਲੋਕਪਿ੍ਯ ਗਾਇਕ, ਅਦਾਕਾਰ ਅਤੇ ਯੂਥ ਆਇਕਾਨ ਪਰਮੀਸ਼ ਵਰਮਾ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ¢ ਇਹ ਸਾਂਝੇਦਾਰੀ ਕੰਪਨੀ ਦੀ ਉਸ ਵਿਸ਼ੇਸ਼ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਮੁੱਖ ਖੇਤਰੀ ਬਾਜ਼ਾਰਾਂ ਵਿੱਚ ਉਪਭੋਗਤਾਵਾਂ ਨਾਲ ਆਪਣੇ ਜੁੜਾਅ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ¢ ਉੱਤਰ ਭਾਰਤ ਵਿੱਚ ਮਜ਼ਬੂਤ ਸੱਭਿਆਚਾਰਕ ਪਛਾਣ ਬਣਾਉਣ ਵਾਲੇ ਪਰਮੀਸ਼ ਵਰਮਾ ਨਾ ਸਿਰਫ਼ ਇੱਕ ਲੋਕਪਿ੍ਯ ਅਤੇ ਭਰੋਸੇਯੋਗ ਆਵਾਜ਼ ਹਨ, ਸਗੋਂ ਉਹ ਆਟੋਮੋਬਾਈਲ ਪ੍ਰਤੀ ਆਪਣੇ ਜਜ਼ਬੇ ਲਈ ਵੀ ਜਾਣੇ ਜਾਂਦੇ ਹਨ¢ ਕਾਰਾਂ ਪ੍ਰਤੀ ਆਪਣੀ ਦੀਵਾਨਗੀ ਲਈ ਮਸ਼ਹੂਰ ਪਰਮੀਸ਼ ਦੀ ਸੁਰੱਖਿਅਤ ਮੋਬਿਲਿਟੀ ਅਤੇ ਡਰਾਈਵਿੰਗ ਵੱਲ ਨਿੱਜੀ ਰੁਚੀ ਨੇ ਉਨਾਂ ਨੂੰ ਬਿ੍ਜਸਟੋਨ ਦਾ ਕੁਦਰਤੀ ਸਾਥੀ ਬਣਾਇਆ ਹੈ¢ਇਸ ਸਾਂਝੇਦਾਰੀ ਬਾਰੇ ਬਿ੍ਜਸਟੋਨ ਇੰਡੀਆ ਦੇ ਸੇਲਜ਼ ਅਤੇ ਮਾਰਕੇਟਿੰਗ ਐਗਜ਼ਿਕਿਊਟਿਵ ਡਾਇਰੈਕਟਰ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਉੱਤਰ ਭਾਰਤ ਸਾਡੇ ਲਈ ਰਣਨੀਤਿਕ ਤÏਰ 'ਤੇ ਬਹੁਤ ਮਹੱਤਵਪੂਰਨ ਬਾਜ਼ਾਰ ਹੈ¢ ਪਰਮੀਸ਼ ਵਰਮਾ ਦੀ ਭਰੋਸੇਯੋਗਤਾ ਅਤੇ ਦਰਸ਼ਕਾਂ ਨਾਲ ਉਨਾਂ ਦਾ ਡੂੰਘਾ ਜੁੜਾਅ ਉਨਾਂ ਨੂੰ ਬਿ੍ਜਸਟੋਨ ਦੀ ਨੁਮਾਇੰਦਗੀ ਲਈ ਆਦਰਸ਼ ਸਾਥੀ ਬਣਾਉਂਦਾ ਹੈ¢

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ, ਅੰਮਿ੍ਤਸਰ ਨੇ ਹੜ੍ਹ ਰਾਹਤ ਸਮਾਜ ਭਲਾਈ ਕਾਰਜਾਂ ਲਈ ਰਿਲਾਇੰਸ ਫਾਊਾਡੇਸ਼ਨ ਨੂੰ ਕੀਤਾ ਸਨਮਾਨਿਤ... ਅਗਲੀ ਖ਼ਬਰ ਪਾਕਿ 'ਚ ਵਿਰੋਧੀ ਪਾਰਟੀਆਂ ਵਲੋਂ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।