11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹੋਣਹਾਰ ਵਿਦਿਆਰਥਣ ਨੂੰ ਮਿਲਿਆ ਐਕਸੀਲੈਂਸ ਐਵਾਰਡ

ਅਬੋਹਰ,10 ਸਤੰਬਰ (ਵਿਵੇਕ ਹੂੜੀਆ)-ਸਰਦਾਰ ਭਾਗ ਸਿੰਘ ਹੇਅਰ ਮੈਮੋਰੀਅਲ ਕਾਲਜ ਦੇ ਹੈੱਡ ਅਕਾਊਂਟੈਂਟ ਦੀ ਸਪੁੱਤਰੀ ਨੇਹਾ ਨੇ ਬੀ. ਐੱਡ.

ਅਜੀਤ ਡੈਸਕ 11-09-2026
ਅਬੋਹਰ,10 ਸਤੰਬਰ (ਵਿਵੇਕ ਹੂੜੀਆ)-ਸਰਦਾਰ ਭਾਗ ਸਿੰਘ ਹੇਅਰ ਮੈਮੋਰੀਅਲ ਕਾਲਜ ਦੇ ਹੈੱਡ ਅਕਾਊਂਟੈਂਟ ਦੀ ਸਪੁੱਤਰੀ ਨੇਹਾ ਨੇ ਬੀ.ਐੱਡ.(ਮੈਥ-ਸਾਇੰਸ) ਦੇ ਦੂਜੇ ਸਮੈਸਟਰ ’ਚੋਂ ਤੀਜਾ ਸਥਾਨ ਹਾਸਲ ਕਰਕੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਲਈ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਵਿਜੇ ਗਰੋਵਰ ਨੇ ਨੇਹਾ ਨੂੰ ‘ਐਕਸੀਲੈਂਸ ਅਕਾਦਮਿਕ ਅਵਾਰਡ’ ਨਾਲ ਸਨਮਾਨਿਤ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਨੇਹਾ ਇਸ ਤੋਂ ਪਹਿਲਾਂ ਵੀ ਪਹਿਲੀ ਵਾਰ ’ਚ ਹੀ ‘ਪੀ.ਐੱਸ.ਟੈੱਟ’ ਦੀ ਪ੍ਰੀਖਿਆ ਪਾਸ ਕਰ ਚੁੱਕੀ ਹੈ।
ਪਿਛਲੀ ਖ਼ਬਰ ਚੱਕ ਵੈਰੋਕਾ ਵਿਖੇ ਕਾਂਗਰਸ ਵਲੋਂ ਲੋਕ ਮਿਲਣੀ, ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸਿਮੀਗੋ ਸਕੂਲ ’ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।