ਮੰਡਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤਿ-ਆਧੁਨਿਕ ਟਰਾਈ-ਸੈੱਲ ਪੀ.ਆਰ.ਪੀ. ਥੈਰੇਪੀ ਦੀ ਸ਼ੁਰੂਆਤ
ਫ਼ਿਰੋਜ਼ਪੁਰ, 20 ਅਗਸਤ (ਰਾਕੇਸ਼ ਚਾਵਲਾ)-ਮੰਡਲ ਰੇਲਵੇ ਹਸਪਤਾਲ, ਫ਼ਿਰੋਜ਼ਪੁਰ ਨੇ ਮਰੀਜ਼ਾਂ ਨੂੰ ਆਧੁਨਿਕ ਅਤੇ ਬਿਹਤਰ ਡਾਕਟਰੀ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ ਹੈ। ਹੁਣ ਅਤਿ-ਆਧੁਨਿਕ ਡਬਲ ਸਪਿਨ ਟਰਾਈ-ਸੈੱਲ ਪੀ.
ਮੰਡਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤਿ-ਆਧੁਨਿਕ ਟਰਾਈ-ਸੈੱਲ ਪੀ.ਆਰ.ਪੀ. ਦੀ ਤਸਵੀਰ। ਅਜੀਤ ਤਸਵੀਰ
21-08-2026