30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੇਵਾ - ਮੁਕਤ ਮਾਰਕਫੈੱਡ ਇੰਸਪੈਕਟਰ ਰਸਾਲ ਸਿੰਘ ਨਹੀਂ ਰਹੇ

ਗੁਰਦਾਸਪੁਰ, 29 ਨਵੰਬਰ (ਅਸ਼ੋਕ ਸ਼ਰਮਾ)- ਮਾਰਕਫੈੱਡ ਗੁਰਦਾਸਪੁਰ ਦੇ ਸੇਵਾ-ਮੁਕਤ ਇੰਸਪੈਕਟਰ ਰਸਾਲ ਸਿੰਘ (85) ਪੁੱਤਰ ਚੰਦਾ ਸਿੰਘ ਵਾਸੀ ਰਸਾਲਪੁਰ ਬੇਟ ਹਾਲ ਵਾਸੀ ਅਮਰ ਪੈਲੇਸ ਨੇੜੇ ਗੁਰਦਾਸਪੁਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਸਪੁੱਤਰ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ 30 ਨਵੰਬਰ ਦੁਪਹਿਰ 1:30 ਵਜੇ ਚਾਨਣ ਸ਼ਾਹ ਸ਼ਮਸ਼ਾਨਘਾਟ ਵਿਖੇ ਹੋਵੇਗਾ ।

ਅਜੀਤ ਡੈਸਕ 30-11-2026

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਫੁੱਲਕੇ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ 8 ਦਸੰਬਰ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਵੱਡਾ ਜਥਾ ਮੋਗਾ ਪਹੁੰਚੇਗਾ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।