01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਿੱਖਿਆ ਸ਼ਾਸਤਰੀ ਜਸਪਾਲ ਸਿੰਘ ਪੱਡਾ ਦਿਓਲ ਦਾ ਦਿਹਾਂਤ ਜਥੇ. ਛੋਟੇਪੁਰ, ਬੀਬੀ ਰੰਧਾਵਾ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ

ਕਲਾਨੌਰ, 30 ਅਕਤੂਬਰ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦੀ ਮੁੱਖ ਦਾਣਾ ਮੰਡੀ ਦੇ ਅਗਾਂਹਵਧੂ ਆੜ੍ਹਤੀ ਸਤਿੰਦਰਪਾਲ ਸਿੰਘ ਪੱਡਾ, ਐਨ. ਆਰ.

ਅਜੀਤ ਡੈਸਕ 31-10-2026
ਕਲਾਨੌਰ, 30 ਅਕਤੂਬਰ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦੀ ਮੁੱਖ ਦਾਣਾ ਮੰਡੀ ਦੇ ਅਗਾਂਹਵਧੂ ਆੜ੍ਹਤੀ ਸਤਿੰਦਰਪਾਲ ਸਿੰਘ ਪੱਡਾ, ਐਨ.ਆਰ.ਆਈ. ਪਰਮਿੰਦਰ ਸਿੰਘ ਪੱਡਾ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਤੇ ਸਾ. ਵੈਟਰਨਰੀ ਇੰਸਪੈਕਟਰ ਬਲਵੰਤ ਸਿੰਘ ਪੱਡਾ ਦੇ ਭਰਾ ਸਿੱਖਿਆ ਸਾਸਤਰੀ ਸ: ਜਸਪਾਲ ਸਿੰਘ ਪੱਡਾ ਦਿਓਲ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਪਿੰਡ ਦਿਓਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ’ਚ ਪੱਡਾ ਪਰਿਵਾਰ ਨਾਲ ਸਿੱਖਿਆ ਖੇਤਰ, ਰਾਜਨੀਤਿਕਾਂ, ਕਾਰੋਬਾਰੀਆਂ ਅਤੇ ਆੜ੍ਹਤੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ’ਤੇ ਪੱਡਾ ਪਰਿਵਾਰ ਨਾਲ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਕੋਆਰਡੀਨੇਟਰ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੀਬੀ ਜਤਿੰਦਰ ਕੌਰ ਰੰਧਾਵਾ, ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ, ਸਾ. ਚੇਅਰਮੈਨ ਭਗਵਾਨ ਸਿੰਘ ਬਰੀਲਾ, ਸਾ. ਡਾਇਰੈਕਟਰ ਸੁਖਜਿੰਦਰ ਸਿੰਘ ਬਿੱਟੂ ਮੌੜ, ਚੇਅ. ਹਰਵਿੰਦਰ ਸਿੰਘ ਅਲਾਵਲਪੁਰ, ਚੇਅ. ਬਲਜੀਤ ਸਿੰਘ ਅਵਾਣ, ਹਰਪਾਲ ਸਿੰਘ ਕਾਹਲੋਂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਗੋਰਾ ਸਲਹੋਤਰਾ, ਸਾ. ਪ੍ਰਧਾਨ ਕੁਲਵਿੰਦਰ ਸਿੰਘ ਸਰਾਂ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਸਰਪੰਚ ਹਰਵੰਤ ਸਿੰਘ ਲੋਪਾ, ਲਲਿਤ ਮੋਹਨ ਸ਼ਰਮਾਂ, ਮੋਨੂੰ ਵਿੱਗ, ਲਵਲੀ ਕੋਟਲੀ, ਗੁਰਪਿੰਦਰ ਸਿੰਘ ਕਾਹਲੋਂ, ਅੰਮ੍ਰਿਤਪਾਲ ਸਿੰਘ ਪੰਨਵਾਂ, ਅੰਮ੍ਰਿਤ ਅਲਾਵਲਪੁਰ, ਨੰਬਰਦਾਰ ਰਜਿੰਦਰ ਸਿੰਘ ਸਰਾਂ, ਰਣਬੀਰ ਸਿੰਘ ਰੰਧਾਵਾ, ਚੇਅ. ਇੰਦਰ ਭਾਰਲ, ਸਰਬਜੀਤ ਸਿੰਘ ਆੜ੍ਹਤੀ, ਕਾਮਰੇਡ ਜਗਜੀਤ ਸਿੰਘ ਗੁਰਾਇਆ, ਕੱਥਾ ਸਿੰਘ, ਮੁਖਵਿੰਦਰਜੀਤ ਸਿੰਘ ਧਾਲੀਵਾਲ, ਡਾ. ਬਲਵੰਤ ਸਿੰਘ ਦਿਓਲ , ਗੁਰਦੀਪ ਸਿੰਘ ਬੋਹੜਵਡਾਲਾ, ਗੁਰਦੀਪ ਸਿੰਘ ਬੇਦੀ, ਜਸਬੀਰ ਸਿੰਘ ਗੋਰਾਇਆ, ਰਿੰਕੂ ਸ਼ਰਮਾਂ, ਹਰਕੀਰਤ ਸਿੰਘ ਪੱਡਾ, ਭੁਪਿੰਦਰ ਸਿੰਘ ਧਰਮੀਂਫੌਜੀ, ਜਗਜੀਤ ਸਿੰਘ ਨੰਬਰਦਾਰ, ਪ੍ਰਧਾਨ ਸਿੰਘ ਅਗਵਾਨ, ਪ੍ਰਭਜੀਤ ਸਿੰਘ ਬੱਲ, ਰਮਨ ਕੁਮਾਰ, ਨਰੇਸ਼ ਕੁਮਾਰ, ਸੁਰਿੰਦਰਪਾਲ ਕਿਲਾ, ਯੋਗੇਸ਼ ਸੇਠੀ, ਜਗਦੀਸ਼ ਰਾਜ, ਰੋਹਿਤ ਵਿੱਗ, ਸੁਖਦੀਪ ਸਿੰਘ, ਮਨਜੀਤ ਸਿੰਘ ਕਾਹਲੋਂ, ਦਲਬੀਰ ਸਿੰਘ ਰੰਧਾਵਾ, ਸੁਭਾਸ਼ ਚੰਦਰ, ਨਵਤੇਜ ਸਿੰਘ, ਗੁਰਚਰਨ ਸਿੰਘ, ਜਸਪਾਲ ਸਿੰਘ, ਸੁੱਖਾ ਸਿੰਘ, ਸੁਖਬੀਰ ਸਿੰਘ ਰਸੂਲਪੁਰ, ਰਜਵੰਤ ਸਿੰਘ ਸਮੇਤ ਮੁਹਤਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਕਿਸਾਨ ਪਲਵਿੰਦਰ ਸਿੰਘ ਦੋਧੀ ਦਾ ਅੱਜ ਹੋਵੇਗਾ ਸਸਕਾਰ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕੱਲ੍ਹ-ਬਾਬਾ ਸਰਬਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।