24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਬਟਾਲਾ ਵਿਚ ਆਈਲਟਸ ਅਤੇ ਪੀ.ਟੀ.ਈ. ਸੰਬੰਧੀ ਬੈਸਟ ਚੈਕਿੰਗ ਦੇ ਰਹੀ ਹੈ ‘ਈ.ਐਸ.ਐਚ. ਇੰਗਲਿਸ਼ ਪਲੈਨਟ’ ਤਜਰਬੇਕਾਰ ਤੇ ਮਾਹਿਰ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀ ਕਰ ਰਹੇ ਹਨ ਚੰਗੇ ਸਕੋਰ ਹਾਸਿਲ : ਜਤਿੰਦਰ ਸਿੰਘ ਰੰਧਾਵਾ

ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਈ. ਐਸ.

ਐਮ.ਡੀ. ਸ: ਜਤਿੰਦਰ ਸਿੰਘ ਰੰਧਾਵਾ 24-10-2026
ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਈ.ਐਸ.ਐਚ. ਇੰਗਲਿਸ਼ ਪਲੈਨਟ, ਜਲੰਧਰ ਰੋਡ ਰਾਈਫਿਲ-18 ਰੈਸਟੋਰੈਂਟ ਦੇ ਉਪਰ ਪਹਿਲੀ ਮੰਜ਼ਿਲ ਸਾਹਮਣੇ ਚਿੱਟੀ ਗਰਾਊਂਡ ਬਟਾਲਾ ਵਿਖੇ ਆਈਲਟਸ ਤੇ ਪੀ.ਟੀ.ਈ. ਸਬੰਧੀ ਬੈਸਟ ਕੋਚਿੰਗ ਦਿੱਤੀ ਜਾ ਰਹੀ ਹੈ। ਪੂਰੇ ਬਟਾਲਾ ’ਚ ਈ.ਐਸ.ਐਚ. ਇੰਗਲਿਸ਼ ਪਲੈਨਟ ਇੱਕ ਅਜਿਹੀ ਸੰਸਥਾ ਹੈ, ਜਿਸ ਵਿਚ ਵਿਦਿਆਰਥੀ ਹਮੇਸ਼ਾ ਹੀ ਆਈਲਟਸ ਜਾਂ ਪੀ.ਟੀ.ਈ. ’ਚੋਂ ਰਿਕਾਰਡਤੋੜ ਸਕੋਰ ਹਾਸਲ ਕਰਦੇ ਹਨ। ਸੰਸਥਾ ਦੇ ਐਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੜ੍ਹਾਈ ਲਈ ਵਿਦੇਸ਼ ਜਾਣ ਸਬੰਧੀ ਆਈਲਟਸ ਜਾਂ ਪੀ.ਟੀ.ਈ. ’ਚੋਂ ਚੰਗੇ ਸਕੋਰ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਧਿਆਨ ’ਚ ਰੱਖ ਕੇ ਹੀ ਸਾਡੇ ਮਾਹਿਰ ਟਰੇਨਰ ਵਿਦਿਆਰਥੀਆਂ ਨੂੰ ਆਧੁਨਿਕ ਸਮੱਗਰੀ ਤੇ ਨਵੀਂ ਤਕਨੀਕ ਰਾਹੀਂ ਆਈਲਟਸ ਤੇ ਪੀ.ਟੀ.ਈ. ਦੀ ਤਿਆਰੀ ਕਰਵਾਉਂਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਰ ਵਾਰ ਹੀ ਸਾਡੇ ਵਿਦਿਆਰਥੀ ਚੰਗੇ ਸਕੋਰ ਹਾਸਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਈ.ਐਸ.ਐਚ. ਇੰਗਲਿਸ਼ ਪਲੈਨਟ ਵਿਖੇ ਕਲਾਸਾਂ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਆਈਲਟਸ ਤੇ ਪੀ.ਟੀ.ਈ. ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਂਦਾ ਹੈ ਤੇ ਟੈਸਟ ਦੇਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਰੱਖਣਾ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਜਿਹੜੇ ਵੀ ਵਿਦਿਆਰਥੀ ਆਈਲਟਸ ਜਾਂ ਪੀ.ਟੀ.ਈ. ਵਿਚੋਂ ਚੰਗੇ ਸਕੋਰ ਨਾ ਆਉਣ ਕਰਕੇ ਪ੍ਰੇਸ਼ਾਨ ਹਨ ਤੇ ਕਈ ਵਾਰ ਟੈਸਟ ਦੇਣ ਉਪਰੰਤ ਵੀ ਉਹ ਵਧੀਆ ਸਕੋਰ ਨਹੀਂ ਲੈ ਸਕੇ, ਅਸੀਂ ਗਾਰੰਟੀ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰੀ ਕਰਵਾਂਵਾਂਗੇ ਤੇ ਉਹ ਵਿਦਿਆਰਥੀ ਪਹਿਲੇ ਹੀ ਆਈਲਟਸ ਦੇ ਟੈਸਟ ’ਚੋਂ ਓਵਰਆਲ 7 ਬੈਂਡ ਤੇ ਪੀ.ਟੀ.ਈ. ਵਿਚੋਂ ਘੱਟ ਤੋਂ ਘੱਟ 64 ਸਕੋਰ ਹਾਸਲ ਕਰਨਗੇ। ਇਸ ਦੀ ਅਸੀਂ ਗਾਰੰਟੀ ਦਿੰਦੇ ਹਾਂ। ਸ: ਰੰਧਾਵਾ ਨੇ ਦੱਸਿਆ ਕਿ ਈ.ਐਸ.ਐਚ. ਇੰਗਲਿਸ਼ ਪਲੈਨਟ ਵਿਖੇ ਮਾਹਿਰ ਤੇ ਤਜਰਬੇਕਾਰ ਟਰੇਨਰਾਂ ਦੀ ਨਿਗਰਾਨੀ ਹੇਠ ਆਈਲੈਟਸ ਤੇ ਪੀ.ਟੀ.ਈ. ਦੇ ਨਵੇਂ ਬੈਚ ਸ਼ੁਰੂ ਹੋ ਗਏ ਹਨ, ਜਿਹੜੇ ਵੀ ਵਿਦਿਆਰਥੀ ਕਲਾਸਾਂ ਲਗਾਉਣ ਦੇ ਚਾਹਵਾਨ ਹਨ, ਉਹ ਆ ਕੇ ਆਪਣੀਆਂ ਕਲਾਸਾਂ ਸ਼ੁਰੂ ਕਰ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਡੈਮੋ ਕਲਾਸ ਲਗਾਉਣਾ ਚਾਹੁੰਦਾ ਹੋਵੇ ਤਾਂ ਆ ਕੇ ਡੈਮੋ ਲਗਾ ਸਕਦਾ ਹੈ।
ਪਿਛਲੀ ਖ਼ਬਰ ਬ੍ਰਿਗੇਡੀਅਰ ਉਲੰਪੀਅਨ ਹਰਚਰਨ ਸਿੰਘ ਬੋਪਾਰਾਏ ਨੇ ਆਪਣੇ ਪੁਰਾਣੇ ਸਕੂਲ ’ਚ ਕੀਤਾ ਟਰਾਫ਼ੀ ਦਾ ਸਵਾਗਤ * 27 ਅਕਤੂਬਰ ਤੋਂ 5 ਨ... ਅਗਲੀ ਖ਼ਬਰ ਐਸ.ਕੇ.ਐਮ. ਵਲੋਂ ਐਸ.ਆਈ.ਆਰ. ਰੱਦ ਕਰਨ ਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਮੂਹਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।