13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਿਊ ਏਕਤਾ ਕਲੱਬ ਵਲੋਂ 29ਵਾਂ ਭਗਵਤੀ ਜਾਗਰਣ 23, 24 ਨੂੰ

ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਮੀਆਂ ਮਹੁੱਲਾ ਨਜ਼ਦੀਕ ਰਾਮਲੀਲਾ ਗਰਾਉਂਡ ਵਿਖੇ ਨਿਊ ਏਕਤਾ ਕਲੱਬ ਵਲੋਂ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਧੀਰਜ ਕੁੰਦਰਾ ਨੇ ਦੱਸਿਆ ਕਿ ਜਾਗਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਅਜੀਤ ਡੈਸਕ 13-10-2026
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਮੀਆਂ ਮਹੁੱਲਾ ਨਜ਼ਦੀਕ ਰਾਮਲੀਲਾ ਗਰਾਉਂਡ ਵਿਖੇ ਨਿਊ ਏਕਤਾ ਕਲੱਬ ਵਲੋਂ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਨ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਧੀਰਜ ਕੁੰਦਰਾ ਨੇ ਦੱਸਿਆ ਕਿ ਜਾਗਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪ੍ਰੋਗਰਾਮ ਅਨੁਸਾਰ 23 ਅਕਤੂਬਰ ਨੂੰ ਸਵੇਰੇ 9 ਵਜੇ ਹਵਨ ਯੱਗ ਹੋਵੇਗਾ। ਸਨਿਚਰਵਾਰ ਰਾਤ 7 ਵਜੇ ਜੋਤੀ ਸਥਾਪਨਾ ਤੇ ਕੰਜਕ ਪੂਜਨ ਤੋਂ ਬਾਅਦ ਜਾਗਰਨ ਆਰੰਭ ਹੋਵੇਗਾ। ਜਾਗਰਨ ’ਚ ਮੁੱਖ ਮਹਿਮਾਨ ਵਜੋਂ ਸੰਤ ਤ੍ਰਿਲੋਚਨ ਦਾਸ ਮਹਾਰਾਜ (ਨਾਨਕ ਧਾਮ) ਪਹੁੰਚਣਗੇ। ਮਾਂ ਦੀ ਭੇਟਾ ਦਾ ਗੁਣਗਾਨ ਪ੍ਰਸਿੱਧ ਭਜਨ ਗਾਇਕ ਲਵਿਸ਼ ਲਵ ਤੇ ਮਨੀ ਲਾਡਲਾ ਕਰਨਗੇ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸਿੱਖਿਆ ਨੂੰ ਗੁਣਾਤਮਕ ਬਣਾਉਣ ਲਈ ਬਹੁਤ ਯਤਨਸ਼ੀਲ ਹੈ-ਪ੍ਰਿੰ. ਸੰਧੂ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ 47 ਤਮਗੇ ਹਾਸਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।