ਪੀ.ਐਮ. ਸ਼੍ਰੀ ਸਕੂਲ ਜੰਗਲ ਵਿਖੇ ਮੈਗਾ ਪੀ.ਟੀ.ਐਮ. ਕਰਵਾਈ
ਘਰੋਟਾ, 10 ਅਕਤੂਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਅਧਿਆਪਕ-ਮਾਪੇ ਮੀਟਿੰਗ ਕਰਵਾਈ ਗਈ ਜਿਸ ਵਿਚ ਮਾਪਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਜੰਗਲ ਸਕੂਲ ਵਿਖੇ ਮੈਗਾ ਪੀ.ਟੀ.ਐਮ. ਦੌਰਾਨ ਇੰਚਾਰਜ ਪ੍ਰਿੰਸੀਪਲ ਸਿਧਾਰਥ ਚੰਦਰ, ਵਿਦਿਆਰਥੀ ਅਤੇ ਮਾਪੇ। ਤਸਵੀਰ : ਸੰਜੀਵ ਗੁਪਤਾ
ਰਿਆਨ ਸਿੰਘ ਪੰਨੂੰ ਪਿਤਾ ਡਾ. ਐਸ.ਪੀ. ਸਿੰਘ ਡਾ. ਸੰਦੀਪ ਕੌਰ, ਪਿੰਡ ਪੰਨਵਾਂ
11-10-2026