ਕਾਲਾ ਰਾਮ ਹਲਕਾ ਭੋਆ ਦਾ ਇੰਚਾਰਜ ਨਿਯੁਕਤ
ਪਠਾਨਕੋਟ, 2 ਅਕਤੂਬਰ (ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗੁਰਬਚਨ ਸਿੰਘ ਬੱਬੇਹਾਲੀ ਨਾਲ ਵਿਚਾਰ-ਵਟਾਂਦਰੇ ਉਪਰੰਤ ਪਿੰਡ ਬਣੀ ਲੋਧੀ ਦੇ ਸਰਪੰਚ . ਕਾਲਾ ਰਾਮ ਨੂੰ ਹਲਕਾ ਭੋਆ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੁਰਬਚਨ ਸਿੰਘ ਬੱਬੇਹਾਲੀ ਤੇ ਹੋਰ ਹਲਕਾ ਭੋਆ ਦਾ ਹਲਕਾ ਇੰਚਾਰਜ ਕਾਲਾ ਰਾਮ ਨੂੰ ਨਿਯੁਕਤ ਕਰਦੇ ਹੋਏ । ਤਸਵੀਰ: ਸੰਧੂ
03-10-2026