ਬਾਬਾ ਸ੍ਰੀਚੰਦ ਖਾਲਸਾ ਕਾਲਜ ਵਿਖੇ ਇਨਵੈਸਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਗੁਰਦਾਸਪੁਰ, 13 ਅਗਸਤ (ਚੱਕਰਾਜਾ)-ਬਾਬਾ ਸ੍ਰੀਚੰਦ ਖਾਲਸਾ ਕਾਲਜ ਫਾਰ ਵੁਮੈਨ ਗਾਹਲੜੀ ਵਿਖੇ ਇਨਵੈਸਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਬੌਬੇ ਸਟਾਕ ਐਕਸਚੇਂਜ ਦੇ ਸਮਾਰਟ ਟਰੇਨਰ ਭਗਵੰਤ ਸਿੰਘ (ਸੇਵਾ ਮੁਕਤ ਪ੍ਰਿੰਸੀਪਲ) ਵਲੋਂ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਕਾਲਜ ਦੀਆਂ ਕਰੀਬ 120 ਵਿਦਿਆਰਥਣਾਂ ਵਲੋਂ ਹਿੱਸਾ ਲਿਆ।
ਅਜੀਤ ਡੈਸਕ
14-08-2026