ਚਰਨਜੀਤ ਸਿੰਘ ਬੱਗਾ ਚੁਣੇ ਨਹਿਰੂ ਮਾਰਕੀਟ ਦੇ ਨਵੇਂ ਪ੍ਰਧਾਨ
ਪਠਾਨਕੋਟ, 8 ਅਗਸਤ (ਸੁਮਿਤ)-ਨਹਿਰੂ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਚਰਨਜੀਤ ਸਿੰਘ ਬੱਗਾ ਨੂੰ ਸਰਵਸੰਮਤੀ ਨਾਲ ਮਾਰਕੀਟ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਮੌਜੂਦ ਦੁਕਾਨਦਾਰਾਂ ਅਤੇ ਸਾਥੀਆਂ ਨੇ ਚਰਨਜੀਤ ਸਿੰਘ ਬੱਗਾ ਨੂੰ ਵਧਾਈ ਦਿੱਤੀ।
ਅਜੀਤ ਡੈਸਕ
09-08-2026