26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਫਾਦਰ ਜੌਹਨ ਜੌਰਜ ਨੇ ਚਾਰਜ ਸੰਭਾਲਿਆ, ਹੋਇਆ ਭਰਵਾਂ ਸਵਾਗਤ <br/>

ਅਜੀਤ ਡੈਸਕ 01-06-2026
ਧਾਰੀਵਾਲ, 31 ਮਈ (ਸਵਰਨ ਸਿੰਘ)-ਸੰਤਨੀ ਤਰੇਜ ਕੈਥੋਲਿਕ ਚਰਚ ਧਾਰੀਵਾਲ ਵਿਖ਼ੇ ਫਾਦਰ ਜੌਹਨ ਜੌਰਜ ਨੇ ਨਵੇਂ ਡੀਨ ਤੇ ਪੈਰਿਸ ਪ੍ਰੀਸਟ ਅਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਡਾਇਰੈਕਟਰ ਵਜੋਂ ਚਾਰਜ ਸੰਭਾਲਿਆ | ਇਸ ਮੌਕੇ ਪੈਰਿਸ ਕੌਂਸਲ ਦੇ ਪ੍ਰਧਾਨ ਜੌਹਨ ਰਾਣੀਆਂ ਸਮੇਤ ਸਾਰੇ ਅਹੁਦੇਦਾਰਾਂ, ਸਿਸਟਰਾਂ, ਸਕੂਲ ਅਧਿਆਪਕਾਂ ਤੇ ਬਾਬੂਆਂ ਨੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨੇ ਕੈਥੋਲਿਕ ਵਿਧੀ ਅਨੁਸਾਰ ਚਾਰਜ ਸੰਭਾਲਿਆ | ਇਸ ਮੌਕੇ ਮਰੀਅਮ ਸੈਨਾ ਪ੍ਰਧਾਨ ਬੀਬੀ ਸ਼ਿੰਦੀ,ਖਜਾਨਚੀ ਜੋਨ ਸੰਧੂ, ਰਾਜੇਸ਼ ਖੋਖਰ, ਯੂਥ ਪ੍ਰਧਾਨ ਰੀਤਿਕ ਮੱਟੂ, ਐਡਵੋਕੇਟ ਵਿਪਿਨ ਰੰਧਾਵਾ, ਬਿੱਲੂ ਬਦੇਸ਼ਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ ਸ਼ਹੀਦ ਏਐਸਆਈ ਜੋਗਾ ਸਿੰਘ ਦੇ ਘਰ ਪਹੁੰਚੇ ਅਗਲੀ ਖ਼ਬਰ ਔਜਲਾ ਗੁਰਦਾਸਪੁਰ ਵਿਖੇ ਗ਼ਰੀਬ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਈਵਨਿੰਗ ਸਕੂਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।