25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

'ਆਪ' ਆਗੂ ਸਵਰਨ ਸਿੰਘ ਸਲਾਰੀਆ ਨੇ ਸੁਣੀਆਂ ਦੁਨੇਰਾ ਦੇ ਲੋਕਾਂ ਦੀਆਂ ਸਮੱਸਿਆਵਾਂ <br/>

ਪਿੰਡ ਦੁਨੇਰਾ ਵਿਖੇ ਲੋਕਾਂ ਨਾਲ ਮਿਲਦੇ 'ਆਪ' ਆਗੂ ਸਵਰਨ ਸਿੰਘ ਸਲਾਰੀਆ | ਤਸਵੀਰ: ਨਰੇਸ਼ ਪਠਾਨੀਆ <br/> 18-02-2026
ਧਾਰਕਲਾਂ, 17 ਫਰਵਰੀ (ਨਰੇਸ਼ ਪਠਾਨੀਆ)-ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਪੰਜਾਬ ਸਵਰਨ ਸਿੰਘ ਸਲਾਰੀਆ ਨੇ ਅੱਜ ਪਿੰਡ ਦੁਨੇਰਾ, ਪਤਰਾਲਵਾਂ, ਸਾਰਟੀ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਤੇ ਲੋਕਾਂ ਨਾਲ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ | ਉਸ ਤੋਂ ਬਾਅਦ ਉਹ ਫੰਗੋਤਾ, ਚਿੱਬੜ 'ਚ ਸਥਿਤ ਟਿੱਕਰਾਂ ਵਾਲੀ ਮਾਤਾ ਮੰਦਿਰ ਪਹੁੰਚੇ ਤੇ ਆਪਣੀ ਹਾਜ਼ਰੀ ਲਗਾ ਕੇ ਭੰਡਾਰੇ ਵਿਚ ਪਹੁੰਚ ਕੇ ਲੰਗਰ ਛਕਿਆ | ਇਸ ਮੌਕੇ ਦੁਨੇਰਾ ਵਿਖੇ ਟੈਕਸੀ ਯੂਨੀਅਨ ਮੈਂਬਰ ਅਤੇ ਪਾਰਟੀ ਵਰਕਰ ਯੋਗੇਸ਼ ਸ਼ਰਮਾ, ਅਸ਼ਵਨੀ ਸ਼ਰਮਾ ਸਾਰਟੀ, ਬਲਾਕ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਧਾਰ ਬਲਾਕ ਸਾਜਨ, ਸਾਹਿਲ ਪਠਾਨੀਆ, ਕੋਮਲ ਸ਼ਰਮਾ, ਸੋਹਨ ਪਠਾਨੀਆ ਅਤੇ ਅਰੁਣ ਸ਼ਰਮਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕਟਾਰੂਚੱਕ ਨੇ ਪਿੰਡ ਸਹਾਰਨਪੁਰ ਨਜ਼ਦੀਕ ਬਣਾਈ ਜਾਣ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਪਠਾਨਕੋਟ ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਚੇਅਰਮੈਨ ਸੌਰਭ ਬਹਿਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।