16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੁਨਰ ਸੁਰਜੀਤ ਸ਼ੋ੍ਰ.ਅ.ਦ. ਦੀ ਕਲਾਨੌਰ 'ਚ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਵਰਕਰਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਗਤ

ਅਜੀਤ ਡੈਸਕ 22-01-2026
ਕਲਾਨੌਰ, 21 ਜਨਵਰੀ (ਪੁਰੇਵਾਲ)-ਪੁਨਰ ਸੁਰਜੀਤ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ 'ਚ ਸਥਾਨਕ ਕਸਬੇ 'ਚ ਗੁਰਦਾਸਪੁਰ ਮਾਰਗ 'ਤੇ ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਏ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਤੇ ਬਲਦੇਵ ਸਿੰਘ ਪਾਰਸ ਦੀ ਅਗਵਾਈ ਹੇਠ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਸਾ. ਚੇਅ. ਜਗਤਾਰ ਸਿੰਘ ਗੋਸਲ, ਜਸਬੀਰ ਸਿੰਘ ਸ਼ਾਹ ਜਫਰਵਾਲ, ਗੁਰਮੁੱਖ ਸਿੰਘ ਸਰਾਵਾਂ, ਦਲਜਿੰਦਰਜੀਤ ਸਿੰਘ ਵਿਰਕ ਅੰਮਿ੍ਤਸਰ, ਪਿਆਰਾ ਸਿੰਘ ਸੀਸੀਡੀਓ, ਡਾ. ਪਲਵਿੰਦਰ ਸਿੰਘ ਦਿਓਲ, ਸਵਿੰਦਰ ਸਿੰਘ ਘੁੰਮਣ, ਸੂਬੇਦਾਰ ਸੁਰਿੰਦਰਪਾਲ ਸਿੰਘ ਭੰਡਵਾਂ, ਸੁਰਿੰਦਰ ਸਿੰਘ ਮੁਰੀਦਕੇ, ਅਜੀਤ ਸਿੰਘ ਘੁੰਮਣ, ਹਰਮੀਤ ਸਿੰਘ ਜਿੰਮੀ ਕਾਹਲੋਂ, ਸੁਖਦੇਵ ਸਿੰਘ ਨੰਦਿਆਂਵਾਲ, ਬਾਬਾ ਬੀਰ ਸਿੰਘ ਤੇਜਾ ਵੀਲਾ, ਦਿਲਬਾਗ ਸਿੰਘ ਡੋਗਰ, ਜਗਜੀਤ ਸਿੰਘ ਜੌੜਾ ਸਿੰਘਾ, ਦਲਜੀਤ ਸਿੰਘ ਸ਼ਾਹ, ਬੀਰਜਤਿੰਦਰ ਸਿੰਘ ਸੋਨੀ, ਰਣਜੀਤ ਸਿੰਘ ਅਵਾਣ, ਬੌਵੀ ਅਵਾਣ, ਪ੍ਰਗਟ ਸਿੰਘ ਅਠਵਾਲ, ਡਾ. ਸੁਖਦੇਵ ਸਿੰਘ ਬਿਧੀਪੁਰ, ਬਿਕਰਮਜੀਤ ਸਿੰਘ ਬਾਂਗੋਵਾਣੀ, ਮਗਵਿੰਦਰ ਸਿੰਘ ਮੰਗੀਆਂ, ਪ੍ਰੀਤਮ ਸਿੰਘ ਲੇਹਲ, ਥਾਣੇਦਾਰ ਮੰਗਲ ਸਿੰਘ, ਦਿਲਬਾਗ ਸਿੰਘ ਸੋਹਲ, ਪ੍ਰੀਤ ਦਿਓਲ, ਗੁਰਜੰਟ ਸਿੰਘ ਸੋਹਲ, ਜਗੀਰ ਸਿੰਘ ਕਲਿਆਣਪੁਰ, ਅਮਰਜੀਤ ਸਿੰਘ ਇੰਦਰਾਂਵਾਲ, ਜਰਨੈਲ ਸਿੰਘ ਹੀਰ, ਸਤਨਾਮ ਸਿੰਘ ਸਰਵਾਲੀ, ਗੋਰਾ ਇੰਦਰਾਂਵਾਲ, ਨਿਸ਼ਾਨ ਸਿੰਘ ਮੰਗਲਹੁਸੈਨ, ਮੋਹਨ ਸਿੰਘ ਅੱਲੜਪਿੰਡੀ, ਸੱਚਾ ਸਿੰਘ ਸਰਾਂਵਾ, ਗੁਰਨਾਮ ਸਿੰਘ ਮੁਸਤਫਾਬਾਦ ਜੱਟਾਂ, ਰਣਜੀਤ ਸਿੰਘ ਬਾਊਲੀ, ਗੁਰਦੀਪ ਸਿੰਘ ਦੀਨਾਨਗਰ, ਦਲਵਿੰਦਰ ਸਿੰਘ ਬਾਜਵਾ, ਗੁਲਾਬ ਸਿੰਘ ਲੋਪਾ, ਪਾਲ ਸਿੰਘ ਰੋਸਾ, ਚੈਨ ਸਿੰਘ ਫੌਜੀ, ਬਲਬੀਰ ਸਿੰਘ ਬਲੀਮ, ਸਾਹਬ ਸਿੰਘ ਕੰਗ, ਦਲਜੋਤ ਸਿੰਘ ਡੇਅਰੀਵਾਲ ਦਰੋਗਾ, ਰਘਬੀਰ ਸਿੰਘ ਜੋੜਾ, ਕੈਪਟਨ ਸੁਖਵਿੰਦਰ ਸਿੰਘ, ਜਗੀਰ ਸਿੰਘ ਕੋਟਲਾਮੁਗਲਾਂ, ਰਵਿੰਦਰ ਸਿੰਘ ਗੁਰਦਾਸਨੰਗਲ, ਕੈਪਟਨ ਤਰਲੋਕ ਸਿੰਘ ਸਾ. ਸਰਪੰਚ, ਲਖਵਿੰਦਰ ਸਿੰਘ ਸਾ. ਸਰਪੰਚ, ਥਾਣੇਦਾਰ ਤਲਵਿੰਦਰ ਸਿੰਘ ਗਿੱਲ, ਜੁਗਨੂੰ ਆਲੋਵਾਲ, ਜੀਵਨਜੋਤ ਸਿੰਘ ਰੋਬਨ, ਰਾਜੂ ਥੇਹਤਿੱਖਾ, ਜਸਬੀਰ ਸਿੰਘ ਗਿੱਲ, ਇਕਬਾਲ ਸਿੰਘ ਲੱਖਣ, ਸੁਰਜੀਤ ਸਿੰਘ ਗਿੱਲ, ਸੁਰਜਨ ਸਿੰਘ, ਪ੍ਰੀਤਮ ਸਿੰਘ ਗਿੱਲ, ਪ੍ਰੇਮ ਸਿੰਘ ਦੀਨਾਨਗਰ, ਹਰਪ੍ਰਤਾਪ ਸਿੰਘ ਦੀਪੇਵਾਲ, ਰੂਪ ਸਿੰਘ ਦੁਲਾਨੰਗਲ, ਰਜਿੰਦਰ ਸਿੰਘ ਕਾਹਲੋਂ, ਦਿਲਬਾਗ ਸਿੰਘ ਮੰਗੀਆਂ, ਸਤਨਾਮ ਸਿੰਘ ਖੈਹਿਰਾ ਕੋਟਲੀ, ਕਰਨੈਲ ਸਿੰਘ ਦੋਦੀਆ, ਕੁਲਬੀਰ ਸਿੰਘ ਮੱਲ੍ਹੀ, ਸਤਿੰਦਰ ਸਿੰਘ ਸਾ. ਸਰਪੰਚ ਖਲੀਲਪੁਰ, ਹਰਜਿੰਦਰ ਸਿੰਘ ਅਟਾਰੀ, ਗੁਰਬਾਜ ਸਿੰਘ ਰੱਤਾ, ਨਰੇਸ਼ ਮਸੀਹ ਖੁਸ਼ਹਾਲਪੁਰ, ਇੰਸ. ਬਖਸ਼ੀਸ਼ ਸਿੰਘ ਠੇਠਰਕੇ, ਜਗਤਾਰ ਸਿੰਘ ਤਲਵੰਡੀ ਗੋਰਾਇਆ, ਗੁਰਭੇਜ ਸਿੰਘ ਬਹਿਲੋਲਪੁਰ, ਬਲਵਿੰਦਰ ਸਿੰਘ ਐਮ.ਡੀ. ਦੂਲਾਲੰਗਲ, ਦਿਲਬਾਗ ਸਿੰਘ ਪੱਬਾਰਾਲੀ, ਮੇਜਰ ਸਿੰਘ ਮੰਗੀਆਂ, ਸਤਨਾਮ ਸਿੰਘ ਖੈਹਿਰਾ ਕੋਟਲੀ, ਮਨਜੀਤ ਸਿੰਘ ਮੋਹਲੋਵਾਲੀ, ਦਲਬੀਰ ਸਿੰਘ ਹਕੀਂਮਪੁਰ, ਕਸ਼ਮੀਰ ਸਿੰਘ ਬੱਲ, ਤਰਸੇਮ ਸਿੰਘ ਦੂਲਾਨੰਗਲ, ਪ੍ਰਲੋਕ ਸਿੰਘ ਜੌੜਾਸਿੰਘਾ, ਅਮਰਜੀਤ ਸਿੰਘ ਝੰਗੀ, ਮੱਖਣ ਸਿੰਘ ਜੌੜੀਆਂ, ਜਗਜੀਤ ਸਿੰਘ ਜੌੜੀਆਂਖੁਰਦ, ਸਮਸ਼ੇਰ ਸਿੰਘ ਖਾਸਾਂਵਾਲੀ, ਇੰਸਪੈਕਟਰ ਅਵਤਾਰ ਸਿੰਘ ਡੇਰਾ ਬਾਬਾ ਨਾਨਕ, ਗੁਰਚਰਨ ਸਿੰਘ ਖੈਹਿਰਾ, ਮੱਖਣ ਸਿੰਘ ਫਤਿਹਗੜ੍ਹ ਚੂੜੀਆਂ, ਮਨਜੀਤ ਸਿੰਘ ਜਾਪੂਵਾਲ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਨਸ਼ਿਆਂ ਦੇ ਦਰਿਆਵਾਂ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ-ਆਗੂ ਅਗਲੀ ਖ਼ਬਰ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ 27 ਨੂੰ ਫੂਕੇ ਜਾਣਗੇ ਭਲਾਈ ਵਿਭਾਗ ਮੰਤਰੀ ਦੇ ਪੁਤਲੇ-ਯੂਨੀਅਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।