19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕ੍ਰਿਕਟ ਹੱਬ ਪਟਿਆਲਾ ਵਿਖੇ ਕੋਚ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਚੇਅਰਮੈਨ ਵਿਕਰਾਂਤ ਸੰਧੂ ਦਾ ਸਨਮਾਨ

ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਕ੍ਰਿਕਟ ਹੱਬ ਪਟਿਆਲਾ ਵਿਖੇ ਕਿ੍ਕਟ ਹੱਬ ਦੇ ਡਾਇਰੈਕਟਰ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਰਾਜ ਵਿਕਰਾਂਤ ਸਿੰਘ ਸੰਧੂ ਦਾ ਮਿਲਕਫ਼ੈਡ ਵੇਰਕਾ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਮਲਪ੍ਰੀਤ ਸੰਧੂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਹ ਰਾਜਨੀਤੀ ’ਚ ਪਿਛਲੇ ਲੰਮੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਹਨ ਜਿਸ ਨੂੰ ਵੇਖਦਿਆਂ ਉਨ੍ਹਾਂ ਨੂੰ ਸਰਕਾਰ ਵਲੋਂ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ।

ਅਜੀਤ ਡੈਸਕ 19-11-2026
ਪਟਿਆਲਾ, 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਕ੍ਰਿਕਟ ਹੱਬ ਪਟਿਆਲਾ ਵਿਖੇ ਕਿ੍ਕਟ ਹੱਬ ਦੇ ਡਾਇਰੈਕਟਰ ਕਮਲਪ੍ਰੀਤ ਸੰਧੂ ਦੀ ਅਗਵਾਈ ’ਚ ਰਾਜ ਵਿਕਰਾਂਤ ਸਿੰਘ ਸੰਧੂ ਦਾ ਮਿਲਕਫ਼ੈਡ ਵੇਰਕਾ ਦੇ ਚੇਅਰਮੈਨ ਨਿਯੁਕਤ ਹੋਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਮਲਪ੍ਰੀਤ ਸੰਧੂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਹ ਰਾਜਨੀਤੀ ’ਚ ਪਿਛਲੇ ਲੰਮੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਹਨ ਜਿਸ ਨੂੰ ਵੇਖਦਿਆਂ ਉਨ੍ਹਾਂ ਨੂੰ ਸਰਕਾਰ ਵਲੋਂ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਇਸ ਸਮੇਂ ਸਮੂਹ ਚੇਅਰਮੈਨ ਵਿਕਰਾਂਤ ਸੰਧੂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਪਿੱਪਲ ਸਿੰਘ ਸਰਪੰਚ, ਕੇਹਰ ਸਿੰਘ ਸੰਧੂ, ਪ੍ਰਦੀਪ ਦੰਦਰਾਲਾ ਦੰਦਰਾਲਾ, ਆਲਮਜੋਤ ਸਿੰਘ, ਅਮਿਤ ਰਾਵਤ ਸੀਨੀਅਰ ਕੋਚ, ਵੰਸ਼ਿਸ਼ ਵਰਮਾ, ਦੀਪਕ ਕੁਮਾਰ, ਅਭਿਸ਼ੇਕ ਕੁਮਾਰ, ਪਵਨ, ਨਿਖਿਲ ਅਮਨ ਕੋਟਲੀ ਤੋਂ ਇਲਾਵਾ ਸਮੂਹ ਕ੍ਰਿਕਟ ਖਿਡਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਗੋਪ ਅਸ਼ਟਮੀ ਮੌਕੇ ਡਾ. ਹਰਬੰਸ ਲਾਲ ਨੇ ਗਊਆਂ ਨੂੰ ਹਰਾ ਚਾਰਾ ਪਾ ਕੇ ਲਿਆ ਆਸ਼ੀਰਵਾਦ ਅਗਲੀ ਖ਼ਬਰ ਪਟਿਆਲਾ ਦਿਹਾਤੀ ਤੋਂ ਭਾਜਪਾ ਉਮੀਦਵਾਰਾਂ ਨੇ ਸਤਬੀਰ ਸਿੰਘ ਖਟੜਾ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।