ਵਕੀਲ ਭਾਈਚਾਰੇ ਨੇ ਨੌਜਵਾਨ ਐਡਵੋਕੇਟ ਬਲਿੰਗ ਦੀ ਟੀਮ ਨੂੰ ਦਿਵਾਈ ਇਕ ਪਾਸੜ ਜਿੱਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਅਵਨੀਤ ਸਿੰਘ ਬਲਿੰਗ
ਪਟਿਆਲਾ, 12 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਬਾਰ ਐਸੋਸੀਏਸ਼ਨ ਚੋਣਾਂ ਦੇ ਦੇਰ ਰਾਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਜਿਸ ਵਿਚ ਐਡਵੋਕੇਟ ਅਵਨੀਤ ਸਿੰਘ ਬਲਿੰਗ ਦੀ ਲਗਪਗ ਸਾਰੀ ਟੀਮ ਜੇਤੂ ਰਹੀ ਹੈ। ਪ੍ਰਧਾਨਗੀ ਦੀ ਚੋਣ ਜਿੱਤੇ ਐਡ.
ਬਾਰ ਐਸੋਸੀਏਸ਼ਨ ਦੇ ਜੇਤੂ ਪ੍ਰਧਾਨ ਐਡਵੋਕੇਟ ਅਵਨੀਤ ਸਿੰਘ ਬਲਿੰਗ ਅਤੇ ਟੀਮ ਜਿੱਤਣ ਤੋਂ ਬਾਅਦ ਖੁਸ਼ੀ ਦਾ ਇਜਹਾਰ ਕਰਦੀ ਹੋਈ। ਅਜੀਤ ਤਸਵੀਰ
13-09-2026